Serenade

I know it's you M,why don't you show up!

ਜੱਦ ਤੱਕਾਂ ਤੈਨੂੰ ਮੈਂ ਤੇਰਾ ਹੋ ਜਾਨਾ ਐ
ਕੈਸੀ ਰੁਖਸਤ ਤੁਝ ਮੇਂ ਹੀ ਖੋ ਜਾਨਾ ਐ
ਦਿਲ ਕਰੇ ਗਾਵਾਂ ਘਰ ਬਾਹਰ ਤੇਰੇ Serenade
ਇੱਕੋ ਰੀਝ ਮੇਰੀ ਰੱਖਾਂ ਮੈਂ first place ਨੀ

ਜੱਦ ਤੱਕਾਂ ਤੈਨੂੰ ਮੈਂ ਤੇਰਾ ਹੋ ਜਾਨਾ ਐ
ਕੈਸੀ ਰੁਖਸਤ ਤੁਝ ਮੇਂ ਹੀ ਖੋ ਜਾਨਾ ਐ
ਦਿਲ ਕਰੇ ਗਾਵਾਂ ਘਰ ਬਾਹਰ ਤੇਰੇ Serenade
ਇੱਕੋ ਰੀਝ ਮੇਰੀ ਰੱਖਾਂ ਮੈਂ first place ਨੀ
ਘਰ ਬਾਹਰ ਆਯਾ ਤੇਰੇ ਦੂਰੋਂ ਪਾਰ ਨੀ
ਬੂਹੇ ਬੰਦ ਸੀਗੇ,ਬਾਰੀਆਂ ਚਾਰ ਸੀ
Climbing on the tree and
I'd be looking flossy
Then you saw me
I don't know why you laughing
ਤੈਨੂੰ ਮਿਲਣ ਹੀ ਆਯਾ ਦੱਸ ਕਾਦੀ ਹੱਸੀ
ਜ਼ੁਲਫ਼ਾਂ ਵਿੱਚ ਹੱਥ ਪਾਯਾ ਕਾਤੋ ਨਜ਼ਰਾਂ ਝੁਕੀ
ਬਾਰੀ ਖੁੱਲੀ ਚੋ ਹੀ we be making love baby
Then I teased her on the ear
'bout the serenade thing

ਜੱਦ ਤੱਕਾਂ ਤੈਨੂੰ ਮੈਂ ਤੇਰਾ ਹੋ ਜਾਨਾ ਐ
ਕੈਸੀ ਰੁਖਸਤ ਤੁਝ ਮੇਂ ਹੀ ਖੋ ਜਾਨਾ ਐ
ਦਿਲ ਕਰੇ ਗਾਵਾਂ ਘਰ ਬਾਹਰ ਤੇਰੇ Serenade
ਇੱਕੋ ਰੀਝ ਮੇਰੀ ਰੱਖਾਂ ਮੈਂ first place ਨੀ

Aahahhh
ओ जाने जाना

ਅੱਖਾਂ ਖਗੋਲ ਦੀਆਂ ਚਾਨਣ ਵਾੰਗੂ,ਨੀਂਦਰ ਦਾ ਧੋਕਾ
ਗੁੱਟ ਟੂਮੇ ਪਾਏ ਲੱਗਦੇ ਜਿਵੇਂ ਇੰਦਰ ਦਾ ਤੋਫਾ
ਅੰਬਰ ਵੀ ਆ cloud nine ਲੱਗਦੇ
ਦਿਲ ਸਾਫ ਜਿਵੇ ਬੁੱਲ ਫੱਬਦੇ

ਜੱਦ ਤੱਕਾਂ ਤੈਨੂੰ
ਮੈਂ ਤੇਰਾ
ਹੋ ਜਾਨਾ ਐ

ਰੱਖਾਂ ਮੈਂ first place ਨੀ

First place ni
ਰੱਖਾਂ ਮੈਂ first place ਨੀ
ਰੱਖਾਂ ਮੈਂ first place ਨੀ
ਰੱਖਾਂ ਮੈਂ first place ਤੈਨੂੰ ਮੇਰੀ ਹੀਰ ਐ ਤੂੰ



Credits
Lyrics powered by www.musixmatch.com

Link