Gap

ਹੋ ਚੱਕਰਾਂ 'ਚ ਪਾਕੇ ਰੱਖਦੇ,
ਹਾਂ, ਚੱਕਰਾਂ 'ਚ ਪਾਕੇ ਰੱਖਦੇ
ਚੱਕਰਾਂ 'ਚ ਪਾਕੇ ਰੱਖਦੇ,
ਹਾਂ, ਚੱਕਰਾਂ 'ਚ ਪਾਕੇ ਰੱਖਦੇ,
ਤੇਰੇ ਜਿਹੀਆਂ ਅੱਲੜ੍ਹਾਂ ਨੂੰ,
ਚੱਕਰਾਂ 'ਚ ਪਾਕੇ ਰੱਖਦੇ ।
ਤੇਰੇ ਜਿਹੀਆਂ ਅੱਲੜ੍ਹਾਂ ਤੋਂ,
ਦੂਰੀ ਜੀ ਬਣਾਕੇ ਰੱਖਦੇ,
ਹਾਂ, ਦੂਰੀ ਜੀ ਬਣਾਕੇ ਰੱਖਦੇ ।

ਸਾਰਿਆਂ ਦੇ ਕੋਲ ਡੌਜਾਂ, ਪਹਿਲੇ ਦਿਨ ਤੋਂ ਕੀਤੀਆਂ ਮੌਜਾਂ,
ਗਿਣਮੇ-ਚੁਣਮੇ ਯਾਰ ਰੱਖੇ ਨਾ ਕੱਠੀਆਂ ਕੀਤੀਆਂ ਫੌਜਾਂ ।
ਪੂਰੀ ਚਰਚਾ ਵਿੱਚ ਰਕਾਨੇ, ਬਣਕੇ ਰਹਿੰਦਾ ਟਿੱਚ ਰਕਾਨੇ,
ਕਰਦਾ ਨਹੀਂ ਕਦੇ ਡਿੱਚ ਰਕਾਨੇ, ਲੈਂਡਲੌੜ ਤੇ ਰਿੱਚ ਰਕਾਨੇ ।
ਹੋ ਗੇਮ ਜੀ ਘੁਮਾ ਕੇ ਰੱਖਦੇ ਹਾਂ,
ਗੇਮ ਜੀ ਘੁਮਾ ਕੇ ਰੱਖਦੇ ।
ਹੋ ਗੇਮ ਜੀ ਘੁਮਾ ਕੇ ਰੱਖਦੇ ਹਾਂ,
ਗੇਮ ਜੀ ਘੁਮਾ ਕੇ ਰੱਖਦੇ ।
ਤੇਰੇ ਜਿਹੀਆਂ ਅੱਲੜ੍ਹਾਂ ਨੂੰ,
ਚੱਕਰਾਂ 'ਚ ਪਾਕੇ ਰੱਖਦੇ ।
ਤੇਰੇ ਜਿਹੀਆਂ ਅੱਲੜ੍ਹਾਂ ਤੋਂ,
ਦੂਰੀ ਜੀ ਬਣਾਕੇ ਰੱਖਦੇ,
ਹਾਂ, ਦੂਰੀ ਜੀ ਬਣਾਕੇ ਰੱਖਦੇ ।

ਰੋਟੀ ਖਾਕੇ ਹੱਥ ਨੀਂ ਝਾੜੇ, ਮਤਲਬਖੋਰ ਜੋ ਛੱਡ ਤੇ ਸਾਰੇ,
ਲੈਂਦਾ ਜੱਟ ਨੀਂ ਫੁੱਲ ਨਜ਼ਾਰੇ, ਯਾਰ ਮੇਰੇ ਅੰਬਰਾਂ ਦੇ ਤਾਰੇ ।
ਤੂੰ ਨੀਂ ਦਿਲ ਦੇ ਵਿੱਚ ਰਕਾਨੇ, ਤੂੰ ਬੱਸ ਡੀ. ਐੱਮ ਵਿੱਚ ਰਕਾਨੇ,
ਗੱਭਰੂ ਪੂਰਾ ਹਿੱਟ ਰਕਾਨੇ, ਇਸ਼ਕ ਨਹੀਂ ਸਾਡੇ ਫਿੱਟ ਰਕਾਨੇ ।
ਹੋ ਡੈੱਡਲੀ ਨੇ ਫੈਰ ਅੱਖ ਦੇ ਹਾਂ,
ਬਰਾੜਾ ਨਾ ਤੂੰ ਟੈਮ ਚੱਕ ਵੇ,
ਤੇਰੇ ਜਿਹੀਆਂ ਅੱਲੜ੍ਹਾਂ ਨੂੰ,
ਚੱਕਰਾਂ 'ਚ ਪਾਕੇ ਰੱਖਦੇ ।
ਤੇਰੇ ਜਿਹੀਆਂ ਅੱਲੜ੍ਹਾਂ ਤੋਂ,
ਦੂਰੀ ਜੀ ਬਣਾਕੇ ਰੱਖਦੇ,
ਹਾਂ, ਦੂਰੀ ਜੀ ਬਣਾਕੇ ਰੱਖਦੇ ।



Credits
Writer(s): Kunwar Brar
Lyrics powered by www.musixmatch.com

Link