Sajna Ve Sajna

ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ
ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ
ਕਿੰਨੀ ਚੰਗੀ ਲੱਗਦੀ ਦੁਪਹਿਰ
ਫੇਰ ਵੀ ਪਤਾ ਨੀ ਕਾਹਤੋਂ ਮੋਹ ਜਿਹਾ ਆਈ ਜਾਂਦਾ
ਭਾਵੇਂ ਸਾਡੇ ਸੜ ਗਏ ਨੇ ਪੈਰ
ਭਾਵੇਂ ਸਾਡੇ ਭੁੱਜ ਗਏ ਨੇ ਪੈਰ



Credits
Writer(s): Charanjit Ahuja, Gurdas Maan
Lyrics powered by www.musixmatch.com

Link