Byaan (Live at Opera House, Sydney)

ਹਾਂ
ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ

ਕੁਝ ਲੋਕ ਤਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਹੁੰਦੇ ਨੇ

ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ... ਹੋ!

ਤਾਕੀ 'ਚ ਬਿਠਾ ਕੇ ਦੂਰੋਂ ਛੱਲਾ ਵੇਚਦੇ
ਤਾਕੀ 'ਚ ਬਿਠਾ ਕੇ ਦੂਰੋਂ ਛੱਲਾ ਵੇਚਦੇ
ਕੁਝ ਲੋਕ ਮੋਇਆ ਦੀਆਂ ਖੱਲਾ ਵੇਚਦੇ
ਤਾਕੀ 'ਚ ਬਿਠਾ ਕੇ ਦੂਰੋਂ ਛੱਲਾ ਵੇਚਦੇ
ਕੁਝ ਲੋਕ ਮੋਇਆ ਦੀਆਂ ਖੱਲਾ ਵੇਚਦੇ

ਮੇਰੇ ਜਿਹੇ ਵਿਚਾਰੇ, ਦੇਖੋ, ਕੱਲਾ ਵੇਚਦੇ
ਮੇਰੇ ਜਿਹੇ ਵਿਚਾਰੇ, ਦੇਖੋ, ਕੱਲਾ ਵੇਚਦੇ
ਸੱਚ ਲੋਕੀ ਸੱਚ ਦਾ ਸਮਾਨ ਦਿੰਦੇ ਨੇ

ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਹੁੰਦੇ ਨੇ

ਰੱਬ ਦਾ ਨਹੀਂ ਡਰ, ਕਿੱਦਾਂ ਦਾਵਾਂ ਕਰਦੇ!
ਜੀ ਲੋੜ ਬੰਦੇ ਨਾਲ ਹੀ ਚਲਾਵਾਂ ਕਰਦੇ
ਓਏ, ਰੱਬ ਦਾ ਨਹੀਂ ਡਰ, ਕਿੱਦਾਂ ਦਾਵਾਂ ਕਰਦੇ!
ਜੀ ਲੋੜ ਬੰਦੇ ਨਾਲ ਹੀ ਚਲਾਵਾਂ ਕਰਦੇ

ਦੋਹਤੇ ਦਾਨੀ ਹੋਣ ਦਾ ਦਿਖਾਵਾਂ ਕਰਦੇ
ਬਹੁਤ ਘੱਟ 'ਚ ਅਸਲ ਦਾਨ ਦਿੰਦੇ ਨੇ
ਦੋਹਤੇ ਦਾਨੀ ਹੋਣ ਦਾ ਦਿਖਾਵਾਂ ਕਰਦੇ
ਬਹੁਤ ਘੱਟ 'ਚ ਅਸਲ ਦਾਨ ਦਿੰਦੇ ਨੇ

ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਦਿੰਦੇ ਨੇ

ਕੂੜ ਵਿੱਚ ਸੱਚ ਜਿਹਨੂੰ ਆਂਡਾਂ ਡੋਲਣਾ
ਢਾਡੀਆਂ ਦਾ ਦਾਦੇ ਹੋਕੇ ਭੇਦ ਖੋਲਣਾ
ਜੀ ਕੂੜ ਵਿੱਚ ਸੱਚ ਜਿਹਨੂੰ ਆਂਡਾਂ ਡੋਲਣਾ
ਜੀ ਢਾਡੀਆਂ ਦਾ ਦਾਦੇ ਹੋਕੇ ਭੇਦ ਖੋਲਣਾ
ਜਿਹਨੂੰ ਆਉਂਦਾ ਕਦਮਾਂ ਨਾਲ ਬੋਲਣਾ
ਉਹਨੂੰ ਲੋਕ ਕੰਮਾਂ ਨੂੰ ਜ਼ੁਬਾਨ ਦਿੰਦੇ ਨੇ

ਜਿਹਨੂੰ ਆਉਂਦਾ ਕਦਮਾਂ ਨਾਲ ਬੋਲਣਾ
ਉਹਨੂੰ ਲੋਕ ਕੰਮਾਂ ਨੂੰ ਜ਼ੁਬਾਨ ਦਿੰਦੇ ਨੇ
ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਜ਼ਰਾ ਤਾੜੀ ਮਾਰ ਦਿਓ

ਯਾਦ ਰੱਖੀ ਜੰਮਦੇ ਨੀ ਨਿੱਤ ਸੂਰਮੇ
ਹੋਣੀ ਕੋਲ਼ੋਂ ਹੋਣੇ ਦਿਓ ਜਿੱਤ ਸੂਰਮੇ

ਹੋ ਯਾਦ ਰੱਖੀ ਜੰਮਦੇ ਨੀ ਨਿੱਤ ਸੂਰਮੇ
ਹੋਣੀ ਕੋਲ਼ੋਂ ਹੋਣੇ ਦਿਓ ਜਿੱਤ ਸੂਰਮੇ
ਮੌਤ ਮੂਹਰੇ ਗਾਉਂਦੇ ਨੇ ਕਬਿੱਤ ਸੂਰਮੇ
ਦੇਖ ਜੋ ਇਮਾਨ ਵੱਢੇ ਜਾਣ ਦਿੰਦੇ ਨੇ

ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਦਿੰਦੇ ਨੇ

ਸ਼ਾਇਰਾਂ ਦੀ ਸੋਚ ਤੋਂ ਸਮੇਟ ਹੁੰਦੇ ਨਹੀਂ
ਕੇ ਸਮੇਂ ਵਾਲੀ ਚਾਟ ਲਪੇਟ ਹੁੰਦੇ ਨਹੀਂ
ਸ਼ਾਇਰਾਂ ਦੀ ਸੋਚ ਤੋਂ ਸਮੇਟ ਹੁੰਦੇ ਨਹੀਂ
ਕੇ ਸਮੇਂ ਵਾਲੀ ਚਾਟ ਲਪੇਟ ਹੁੰਦੇ ਨਹੀਂ

ਉਹੋ Sartaaj ਕਦੇ ਮੇਟ ਹੁੰਦੇ ਨਹੀਂ
ਕੁਝ ਲੋਕ ਇਹੋ ਜਿਹੇ ਨਿਸ਼ਾਨ ਦਿੰਦੇ ਨੇ
ਉਹੋ Sartaaj ਕਦੇ ਮੇਟ ਹੁੰਦੇ ਨਹੀਂ
ਕੁਝ ਲੋਕ ਇਹੋ ਜਿਹੇ ਨਿਸ਼ਾਨ ਦਿੰਦੇ ਨੇ

ਕੁਝ ਲੋਕ ਕੱਲਾ ਹੀ ਬਿਆਨ ਦਿੰਦੇ ਨੇ
ਕੁਝ ਲੋਕ ਨਾਲ ਬਲੀਦਾਨ ਦਿੰਦੇ ਨੇ
ਕੁਝ ਲੋਕ ਤੀਰ ਹੀ ਫੜਾ ਕੇ ਤੋੜਦੇ
ਕੁਝ ਲੋਕ ਤੀਰ ਤੇ ਕਮਾਨ ਦਿੰਦੇ ਨੇ



Credits
Writer(s): Satinder Sartaaj
Lyrics powered by www.musixmatch.com

Link