Tareef

ਤੇਰੀਆਂ ਅੱਖਾਂ ਜਦ ਵੀ ਤੱਕਾਂ
ਇੰਜ ਲੱਗੇ ਜਿਵੇਂ ਪਿਆਰ ਹੋਊ
ਖਿੱਚ ਜੀ ਬਣਦੀ ਜਾਂਦੀ ਮੈਨੂੰ
ਲੱਗੇ ਨੈਣਾਂ ਦਾ ਵਾਰ ਹੋਊ
ਨਾ ਲੰਘ ਜਾਵੇ ਦਿਨ ਤੈਨੂੰ ਦੇਖੇ ਬਿਨ
ਤਾਂਹੀਂ ਪਲ ਪਲ 'ਡੀਕ ਕਰਾਂ

ਤੂੰ ਪਰੀਆਂ ਵਰਗੀ ਲਗਦੀ ਐਂ
ਦੱਸ ਤੇਰੀ ਕਿ ਤਾਰੀਫ ਕਰਾਂ
ਤੂੰ ਪਰੀਆਂ ਵਰਗੀ ਲਗਦੀ ਐਂ
ਦੱਸ ਤੇਰੀ ਕਿ ਤਾਰੀਫ ਕਰਾਂ

ਨੈਣ ਨਕਸ਼ ਤੇ ਅਦਾਵਾਂ ਤੇਰੇ
ਦਿਲ ਨੂੰ ਲੁੱਟਦੇ ਫਿਰਦੇ ਮੇਰੇ
ਮੱਲੋ ਮੱਲੀ ਕੋਈ ਗੀਤ ਜਾ ਬਣਜੇ
ਦਰਸ਼ਨ ਜਦ ਵੀ ਹੋ ਜਾਣ ਤੇਰੇ
ਸ਼ਾਇਰ ਕਹੇ ਮੁੰਡਾ ਖੁਦ ਨੂੰ ਐਵੇਂ
ਗੀਤ ਤੇਰੇ ਤੋਂ ਚੀਟ ਕਰਾਂ

ਤੂੰ ਪਰੀਆਂ ਵਰਗੀ ਲਗਦੀ ਐਂ
ਦੱਸ ਤੇਰੀ ਕਿ ਤਾਰੀਫ ਕਰਾਂ
ਤੂੰ ਪਰੀਆਂ ਵਰਗੀ ਲਗਦੀ ਐਂ
ਦੱਸ ਤੇਰੀ ਕਿ ਤਾਰੀਫ ਕਰਾਂ



Credits
Writer(s): Karandeep Kumar
Lyrics powered by www.musixmatch.com

Link