Pind Da Riwaaz

Yeah. Yo! Wazir!
Who the F*ck wanna see us I don't face symbol
Yeah! Tell em where ya from man!

ਜਿੱਥੇ ਥਡੀਆਂ ਤੇ ਬਾਬੇ ਬਹਿਣ ਨੀ
ਜਿੱਥੇ ਨੇਫਿਆਂ ਨਾਲ ਸੰਦ ਖੈਂਣ ਨੀ
ਜਿੱਥੇ ਫੈਰ-ਫ਼ੂਰ ਹੁੰਦੇ ਰਹਿਣ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ(Okay)

ਵੇਖ ਮਾਰਦੀ Impala ਛਾਲ ਨੀ
Rim ਬਦਲਾਂ ਹਰ ਇੱਕ ਸਾਲ ਨੀ(Cali)
ਰਾਣੀ ਰੂਸ ਦੀ ਆ ਰਹਿੰਦੀ ਨਾਲ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
(ਸਾਡੇ ਪਿੰਡ ਦਾ ਰਿਵਾਜ਼)

ਸਾਡੇ ਮੂੰਹਾਂ ਤੇ ਰੁਮਾਲ ਹੁੰਦੇ ਆ (Yeah! Aha!)
ਪਾਪੀ 3-4 ਨਾਲ ਹੁੰਦੇ ਆ
ਖੜੇ ਮੁੱਛ ਦੇ ਸਵਾਲ ਹੁੰਦੇ ਆ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ (Yeah! Wazir!)

ਜਿੱਥੇ ਯਾਰੀਆਂ ਪਗਾਉਂਣ ਯਾਰ ਨੀ
ਅੱਧੀ Bell ਉੱਤੇ ਆਉਣ ਯਾਰ ਨੀ
ਸਾਰੇ ਸਿਰਾ ਹੀ ਕਰਾਉਣ ਯਾਰ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ

Yeah! ਹਾਂ "ਆਜ਼ਾਦ"
ਜਿੱਥੇ ਦਿਨ ਚੜਦੇ ਫੀਮ ਚੜੇ
ਚੜਦੇ ਹੀ Beat ਫੜੇ
ਕੰਨਾਂ ਵਿਚੋਂ ਚੰਨ ਚੜੇ (Aanh!)
ਮੁੰਡੇ ਏਥੇ ਢੀਠ ਬੜੇ
ਦੇਖ! ਕੁੱਤਿਆਂ ਦੇ ਕੰਨ ਖੜੇ
ਬੰਦਿਆਂ ਦੇ ਮੰਨ ਪੜੇ (Aanh!)
ਫੈਰ ਵੜੇ ਹਿੱਕ ਸਿੱਧੀ, ਗੱਲ ਨਾ ਜੇ ਕੰਨ ਵੜੇ
ਗੱਡੀਆਂ ਦੇ ਵੱਡੇ-ਵੱਡੇ ਟੈਰ (Yeah!)
ਡਾਟਾਂ ਆਲੇ ਕਮਰਿਆਂ ਦੇ ਮਹਿਲਾਂ ਨਾਲ ਵੈਰ
ਜਿੱਥੇ ਜੇਲਾਂ ਵਿਚ ਬੈਠਿਆਂ ਦੀ ਰੱਬ ਰੱਖੇ ਖੈਰ
ਜਿਥੋਂ ਸ਼ੁਰੂ ਹੁੰਦਾ ਦਿਨ ਤੋਂ ਦੁਪਹਿਰ ਤੱਕ ਦਾ ਟੈਮ
16 ਪਾਈਆਂ ਗੋਲੀਆਂ ਤੇ, 2 ਪਈ ਬੰਦੂਕਾਂ ਤੋਂ(ਆਜਾ)
ਪਿੰਡ ਪਤਾ ਦੱਸੇ ਲਲਕਾਰਿਆਂ ਤੇ ਕੂਕਾਂ ਤੋਂ
ਗੱਡੀ ਖੜੀ ਰਹਿੰਦੀ ਟੌਰ ਨਾਲ ਘਰ ਬਾਹਰ
Start ਹੁੰਦੀ ਨਾਲੇ ਬੜਕ, ਪਿੰਡ ਅੱਧਾ ਦਿੰਦੀ ਠਾਰ
ਕੱਲ੍ਹਾ ਨਿਕਲਾਂ ਤੇ ਵੈਰੀਆਂ ਨੂੰ Kill ਕਰਾਂ
ਗਿਨਮੇ ਜੇ ਬੰਦਿਆਂ ਨਾਲ Chill ਕਰਾਂ
ਵੇਹਲੇ Time ਬੈਠੇ ਜਦੋਂ Magazine Fill ਕਰਾਂ
ਗੀਤਕਾਰੀ, ਕਲਾਕਾਰੀ, "ਵਾਜ਼ਿਰ" ਨਾਲ ਮਿਲ ਕਰਾਂ

ਹਰ Revolver ਸੁਨਹਿਰੀ Butt ਨੀ
ਮੁੰਡੇ ਸੁਣਦੇ ਨਾ If-But ਨੀ (ਕਿੱਥੇ ਸੁਣਦੇ ਆ)
ਕਰਾਂ ਘੂਰ ਨਾਲ Mouth Shut ਨੀ (ਸ਼...)
ਸਾਡੇ ਪਿੰਡ ਦਾ ਰਿਵਾਜ਼ ਬੱਲੀਏ (Okay)

ਪਾਕੇ Cortaze "Crip" ਕਰਦੇ
Carry ਵੱਖਰੀ Drip ਕਰਦੇ
ਨਾ ਕਹੀ ਗੱਲ ਤੋਂ Slip ਕਰਦੇ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
(ਸਾਡੇ ਪਿੰਡ ਦਾ ਰਿਵਾਜ਼)

ਰੋਜ਼ ਸੱਥ ਵਿੱਚ ਸੀਪ ਚੱਲਦੀ (Yeah! Aha!)
ਦੇਖ ਵਿਸ਼ ਕੇ ਆ ਜੀਪ ਚੱਲਦੀ (Yeah!)
ਉੱਤੋਂ Court ਚ ਤਾਰੀਕ ਚੱਲਦੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ (Yeah!)

ਪਿੰਡ "ਬੁੱਧ ਸਿੰਘ ਆਲਾ" ਸੁਣੀ ਦਾ
ਗਾਣਾ "ਵਿਜੈ" ਦਾ ਹੀ ਲਾ-ਲਾ ਸੁਣੀ ਦਾ (Yeah!)
ਨੀ "ਬਰਾੜ" ਅਸੀਂ ਬਾਹਲਾ ਸੁਣੀ ਦਾ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ (Yeah! Aanh!)
(ਸਾਡੇ ਪਿੰਡ ਦਾ ਰਿਵਾਜ਼)

ਪਿੰਡ ਦਾ ਰਿਵਾਜ਼ ਤੇ, ਤਰੀਕਾ ਅਮਰੀਕਾ ਦਾ
ਦੂਜੇ ਦਿਨ Court ਹੁੰਦਾ ਮਸਲਾ ਤਰੀਕਾਂ ਦਾ
ਪੰਜ ਚੱਲੇ ਪਰਚੇ ਤੇ ਦੋ ਵਾਰੀ ਜੇਲ ਹੋਈ
ਵੈਰੀਆਂ ਨੂੰ ਸਾਹ ਚੜੂ ਜਿਦਣ ਵੀ Bail ਹੋਈ (Yeah!)
ਵੈਰੀਆਂ ਨੂੰ ਸਾਹ ਚੜੂ ਜਿਦਣ ਵੀ Bail ਹੋਈ (Aanh!)
ਵੈਰੀਆਂ ਨੂੰ ਸਾਹ ਚੜੂ ਜਿਦਣ ਵੀ Bail ਹੋਈ



Credits
Writer(s): Pavitter Singh, Davinder Singh, Vijaydeep Singh
Lyrics powered by www.musixmatch.com

Link