Insane X Peli waar

ਇਹ ਮੁੰਡੇ...

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਕੁੜੀਆਂ ਲੱਖ ਮੈਂ ਵੇਖੀਆਂ
ਉਹ ਇੱਕ ਬਸ ਸੋਹਣੀ ਜਿਹੀ ਲਗਦੀ
ਸਾਨੂੰ ਮਸਤ-ਮਲੰਗ ਉਹ ਕਰ ਗਈ
ਸਾਡੇ 'ਤੇ ਹੋਏ ਜਾਦੂ ਪਾ ਗਈ (ਪਾ ਗਈ)
ਤੂੰ ਸਾਡੇ ਦਿਲ ਉੱਤੇ ਛਾ ਗਈ

ਇਹਨਾਂ ਨੇ ਝੱਲੀ ਕਰ ਜਾਣਾ
ਲੋਕਾਂ ਵਿੱਚ ਕੱਲੀ ਕਰ ਜਾਣਾ
ਸੱਟ ਤੈਥੋਂ ਜਰ ਕਿੱਥੇ ਹੋਣੀ
ਬਿਨ ਪੀਤਿਆਂ ਟੱਲੀ ਕਰ ਜਾਣਾ

ਹੁਸਨ ਤੇਰੇ ਤੋਂ ਨੇ ਹਾਰੇ
ਕਰਨ ਨੂੰ ਫ਼ਿਰਦੇ ਨੇ ਕਾਰੇ
ਗੱਲਾਂ ਵਿੱਚ ਗੱਲ ਤੂੰ ਟਾਲੀ ਜਾ
ਨਾ ਸੁਣ, ਨਾ ਕਹਿ

ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ
ਮੈਂ ਕਿਹਾ, ਹਾਏ, ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ

ਇਹ ਮੁੰਡੇ...

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਯਾਰੀਆਂ ਲੱਖ ਮੈਂ ਲਾਈਆਂ ਨੀ
ਓ, ਲਾ ਕੇ ਤੋੜ ਨਿਭਾਈਆਂ ਨੀ
ਸਾਨੂੰ ਇਸ਼ਕ ਦੇ ਜਾਲ 'ਚ ਪਾ ਗਈ
ਸਾਨੂੰ ਪਿਆਰ ਦੀ ਲਹਿਰ 'ਚ ਲੈ ਗਈ
(ਲੈ ਗਈ)
ਤੂੰ ਸਾਨੂੰ ਦੂਰ ਕਿੱਥੇ ਲੈ ਗਈ

ਲੈਲਾ-ਮਜਨੂੰ ਵੇ, ਓ, ਮਿਰਜ਼ਾ-ਸਾਹਿਬਾਂ ਨੂੰ ਛੱਡਦੇ ਵੇ
ਓ, ਸਾਨੂੰ ਮੌਕਾ ਵੇ ਤੂੰ ਦੇ-ਦੇ, ਮੈਂ ਤਾਂ ਤੇਰਾ ਬਣ ਗਿਆ ਵੇ

ਬਾਵਲੇ ਹੋਏ ਪਏ ਨੇ ਤਾਰੇ
ਤੋੜ ਤੇਰਾ ਲੱਭਦੇ ਬਿਚਾਰੇ
ਨਜ਼ਰ ਨਾ ਲੱਗ ਜਾਏ ਦੁਨੀਆ ਦੀ
ਮੇਰੇ ਕੋਲ਼ੇ ਬਹਿ

ਇਹ ਮੁੰਡੇ ਪਾ...

ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ
ਮੈਂ ਕਿਹਾ, ਹਾਏ, ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਨੀ ਮੰਨ ਜਾ ਗੱਲ ਤੂੰ ਮੇਰੀ
ਅੱਗ ਜਿਹੀ ਲਾਟ, ਕੱਲੀ-ਕੈਰੀ
ਬਚਾ ਕੇ ਰੱਖ ਲਵਾਂ ਤੈਨੂੰ
ਕਿਤੇ ਨਾ ਕਰ ਦੇਵੀਂ ਦੇਰੀ

ਲੱਭਦੇ ਫ਼ਿਰਦੇ ਆਂ ਚਾਰੇ
High ਹੋਏ ਪਏ ਨੇ ਪਾਰੇ
ਨੀ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ
ਜੋ ਕੁਝ ਹੈ

ਜਿੱਥੇ ਵੀ ਹੋਵਾਂ, ਤੇਰੀ ਯਾਦ ਮੈਨੂੰ ਆਵੇ ਦਿਨ-ਰਾਤ
ਤੈਨੂੰ ਅੱਖੀਆਂ ਦੇ ਸਾਮ੍ਹਣੇ ਮੈਂ ਰੱਖਾਂ ਆਪਣੇ ਨਾਲ਼
ਜਿੱਥੇ ਵੀ ਹੋਵਾਂ, ਤੇਰੀ ਯਾਦ ਮੈਨੂੰ ਆਵੇ ਦਿਨ-ਰਾਤ
ਤੈਨੂੰ ਅੱਖੀਆਂ ਦੇ ਸਾਮ੍ਹਣੇ ਮੈਂ ਰੱਖਾਂ ਆਪਣੇ ਨਾਲ਼

ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ
ਮੈਂ ਕਿਹਾ, ਹਾਏ, ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ

ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ

ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ
ਮੈਂ ਕਿਹਾ, ਹਾਏ, ਪਹਿਲੀ ਵਾਰ ਸਾਨੂੰ ਤੱਕਿਆ ਤੂੰ
ਦਿਲ ਸਾਡਾ ਲੁੱਟਿਆ ਤੂੰ, ਸਾਨੂੰ ਵੇ ਤੂੰ ਮਾਰ ਨਾ ਦੇਵੀਂ

ਇਹ ਮੁੰਡੇ...
ਇਹ ਮੁੰਡੇ...
ਇਹ ਮੁੰਡੇ...

Credits
Writer(s): Gurpreet Singh
Lyrics powered by www.musixmatch.com

Link