Coffee

ਗੱਲ ਸੁਣਲੈ Cali ਵਾਲੀਏ ਨੀ,
ਦੱਸ ਦਿਲ ਨੂੰ ਕਿਵੇੰ ਸੰਭਾਲੀਏ ਨੀ,
ਗੱਲ ਸੁਣਲੈ Cali ਵਾਲੀਏ ਨੀ,
ਦੱਸ ਦਿਲ ਨੂੰ ਕਿਵੇੰ ਸੰਭਾਲੀਏ ਨੀ,
ਕੋਈ Date Romantic ਚੱਲ ਚੱਲੀਏ,
ਆ ਗੱਡੀ Up Hill ਪਾ ਲੀਏ ਨੀ,
ਕੋਈ Date Romantic ਚੱਲ ਚੱਲੀਏ,
ਆ ਗੱਡੀ Up Hill ਪਾ ਲੀਏ ਨੀ,
ਕਰਦੀੰ Shadow ਪਲਕਾਂ ਦੀ,
ਮੈੰ ਦਿਲ ਦੀਆਂ ਸੱਧਰਾਂ ਧਰਨੀਆਂ ਨੇ,
ਆ ਮਿਲ ਖਾਂ ਕਿੱਧਰੇ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।
ਆ ਮਿਲ ਖਾਂ ਕਿੱਧਰੇ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।

ਮੰਗ ਘੱਟ ਗਈ Dollar Euro ਦੀ,
ਤੇਰੇ ਨਾਂ ਦਾ ਚੱਲਦਾ ਸਿੱਕਾ ਏ,
ਆਹਾ Upper Lip ਤੇ ਤਿਲ ਜਿਹੜਾ,
Full Moon ਨੂੰ ਪਾਉੰਦਾ ਫਿੱਕਾ ਏ।
ਸਿੱਖ ਉਰਦੂ ਤੇਰੇ ਨੈਣਾਂ ਦੀ,
ਮੈੰ ਰੂਹ ਦੀਆਂ ਗੱਲਾਂ ਪੜ੍ਹਨੀਆਂ ਨੇ,
ਆ ਮਿਲ ਖਾਂ ਕਿੱਧਰੇ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।
ਆ ਮਿਲ ਖਾਂ ਨੀਂ Tim Horton ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।

ਹਾਂ ਘੂਰ ਵੀ ਤੇਰੀ ਜਰਲੂੰਗਾਂ,
ਮੈਂ ਭੋਰਾ ਵੀ ਨਾ ਕੁਸਕਾਂ ਨੀਂ,
ਨਾਲ ਤੂੰ ਮੇਰੇ ਜੱਚਦੀ ਏਂ,
ਕੋਹਲੀ ਨਾ' ਜਿਵੇਂ ਅਨੁਸ਼ਕਾ ਨੀਂ ।
Destination Wedding ਹੋਊ,
ਤੇਰੇ ਨਾਲ ਸਕੀਮਾਂ ਘੜ੍ਹਨੀਆਂ ਨੇ,
ਆ ਮਿਲ ਖਾਂ ਕਿੱਧਰੇ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।
ਆ ਮਿਲ ਖਾਂ ਨੀਂ Tim Horton ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।

ਜਿਸ ਦਿਨ ਦਾ ਤੱਕਿਆ ਤੈਨੂੰ ਨੀਂ,
ਚਿੱਤ ਦੇਖ-ਦੇਖ ਨਾ ਰੱਜਦਾ ਏ,
ਲੈ ਸਰਗਮ ਤੇਰੀ Beauty 'ਚੋਂ,
ਮੇਰੇ ਦਿਲ ਵਿੱਚ Violin ਵੱਜਦਾ ਏ ।
ਬੁੱਝ ਨਵੀ ਦੇ ਦਿਲ ਦੀ ਤੂੰ,
ਨਾ ਹੋਰ ਦੂਰੀਆਂ ਜਰਨੀਆਂ ਨੇ ।
ਆਜਾ ਮਿਲਦੇ ਆਂ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।
ਆ ਮਿਲ ਖਾਂ ਕਿੱਧਰੇ Coffee ਤੇ,
ਮੈਂ ਕਾਫੀ ਗੱਲਾਂ ਕਰਨੀਆਂ ਨੇ ।



Credits
Writer(s): Kunwar Brar
Lyrics powered by www.musixmatch.com

Link