Tu Banke Hawa

ਦਿਲ ਦੀ ਮੈਂ ਕੀ ਕਹਾਂ? ਹੋਇਆ ਕਮਲਾ ਜਿਯਾ
ਇਸ਼ਕਾ 'ਚ "ਇਸ਼ਕਾ-ਇਸ਼ਕਾ," ਬੋਲੇ
दिल, तूने क्या किया? कर बैठा प्यार, हाँ
ਧੜਕਨ ਵੀ "ਇਸ਼ਕਾ-ਇਸ਼ਕਾ," ਬੋਲੇ

ਪਗਲਾ ਨਹੀਂ ਸੁਨਦਾ ਵੇ, ਹੁਣ ਯੇ ਨਾ ਮੁੜਦਾ ਵੇ
बेकाम का दिल ये मेरा

ਤੂੰ ਬਨਕੇ ਹਵਾ ਆਈ ਆ, ਤੂੰ ਮੀਠੀ-ਮੀਠੀ ਗੱਲਾਂ ਲਾਈ ਆ
सोचीं ना सी जो बातें, सच हुईं, जो तूने छुआ वे बनके हवा
ਤੂੰ ਬਨਕੇ ਹਵਾ ਆਈ ਆ, ਤੂੰ ਮੀਠੀ-ਮੀਠੀ ਗੱਲਾਂ ਲਾਈ ਆ
सोचीं ना सी जो बातें, सच हुईं, जो तूने छुआ वे बनके हवा

ਤੂੰ ਬਨਕੇ ਹਵਾ ਆਈ ਆ

ਤੂੰ ਬੋਲੇ, ਮੈਂ ਸੁਨਾਂ, ਤੱਕਦਾ ਤੈਨੂੰ ਰਵਾਂ
मैं तेरा हो गया, तुझमें ही खो गया
ਤੂੰ ਮੀਠੀ ਮਿਸ਼ਰੀ ਦਿਲ ਵਿੱਚ ਘੋਲੇ
ले गई दिल और जाँ भी हौले-हौले

ਪਗਲਾ ਨਹੀਂ ਸੁਨਦਾ ਵੇ, ਹੁਣ ਯੇ ਨਾ ਮੁੜਦਾ ਵੇ
बेकाम का दिल ये मेरा

ਤੂੰ ਬਨਕੇ ਹਵਾ ਆਈ ਆ, ਤੂੰ ਮੀਠੀ-ਮੀਠੀ ਗੱਲਾਂ ਲਾਈ ਆ
सोचीं ना सी जो बातें, सच हुईं, जो तूने छुआ यूँ बनके हवा
ਤੂੰ ਬਨਕੇ ਹਵਾ ਆਈ ਆ, ਯੂੰ ਮੀਠੀ-ਮੀਠੀ ਗੱਲਾਂ ਛਾਈ ਆਂ
सोचीं ना सी जो बातें, सच हुईं, जो तूने छुआ यूँ बनके हवा

ਦਿਲ ਦੀ ਮੈਂ ਕੀ ਕਹਾਂ? ਹੋਇਆ ਕਮਲਾ ਜਿਯਾ
ਇਸ਼ਕਾ 'ਚ "ਇਸ਼ਕਾ-ਇਸ਼ਕਾ," ਬੋਲੇ

ਤੂੰ ਬਨਕੇ ਹਵਾ, ਤੂੰ ਬਨਕੇ ਹਵਾ...
ਤੂੰ ਬਨਕੇ ਹਵਾ, ਤੂੰ ਬਨਕੇ ਹਵਾ...



Credits
Writer(s): Gourov Dasgupta, Devshi Khanduri
Lyrics powered by www.musixmatch.com

Link