Sikander

(ਓਏ, ਸਿਕੰਦਰ)

ਓ, ਜਿੱਥੇ ਪੈਰ ਪਵੇ, ਓਥੇ ਪੈੜ ਪਵੇ
ਵੈਰ ਪਵੇ ਜਿਹੜੇ ਸ਼ਹਿਰ ਪਵੇ
ਜਿੱਥੇ ਜੱਟ ਜਾਂਦੇ, ਕਹਿਰ ਪਵੇ
ਸਾਡੀ ਕੋਠੀ ਪਿੱਛੇ ਨਹਿਰ ਪਵੇ
(ਹਾਂ, ਹਾਂ, ਹਾਂ)

ਸਾਡੇ ਦਿਲ ਦਾ ਵਿਹੜਾ temple ਐ
ਜੱਟ ਜਿਉਂਦੀ ਹੋਈ example ਐ
ਹਾਲੇ ਗੱਭਰੂ ਨਮੂਨਾ ਤਿਆਰ ਕਰੇ
ਕੁੜੇ, ਇਹ ਤਾਂ ਹਾਲੇ sample ਐ

ਓ, ਬਾਬੇ ਨਾਨਕ ਦਾ ਹੱਥ ਸਿਰ 'ਤੇ
ਮਸਜਿਦ ਵੀ 'ਤੇ ਜਾਵੇ ਮੰਦਿਰ

ਹਾਂ, ਸਿਕੰਦਰ, ਓ ਨੀਂ, ਸਿਕੰਦਰ
ਓ ਹਾਂ, ਸਿਕੰਦਰ, ਨੀਂ, ਸਿਕੰਦਰ
ਬਾਹਰ ਆਉਂਦਾ ਜਦ ਵੈਰੀ ਅੰਦਰ
ਹਾਂ, ਸਿਕੰਦਰ, ਨੀਂ, ਸਿਕੰਦਰ
ਬਾਹਰ ਆਉਂਦਾ ਜਦ ਵੈਰੀ ਅੰਦਰ

(ਓਏ, ਸਿਕੰਦਰ)

ਕੋਈ doubt ਕਰੇ, ਕੋਈ shout ਕਰੇ
ਆਕੜ ਵਿੱਚ ਆ, big mouth ਕਰੇ
ਕੋਈ doubt ਕਰੇ, ਕੋਈ shout ਕਰੇ
ਆਕੜ ਵਿੱਚ ਆ, big mouth ਕਰੇ

ਨੀਂ ਮੈਂ north ਵੱਲੋਂ ਹੁਕਮ ਕਰਾਂ
ਮੇਰੇ ਯਾਰ ਐਨੇ, ਕੰਮ south ਕਰੇ
(ਹਾਂ, ਹਾਂ, ਹਾਂ)

ਪੂਰਾ power ਦੇ ਵਿੱਚ name ਕਹਿੰਦੇ
ਜੱਟ ਦੀ ਅੱਖ 'ਤੇ ਅਸਲਾ same ਕਹਿੰਦੇ
ਪਾਈ jacket bulletproof ਹੁੰਦੀ
ਤੁਸੀ ਸਿਰ ਨੂੰ ਕਰ ਲਿਓ aim ਕਹਿੰਦੇ

ਓ, ਤਿੰਨ-ਤਿੰਨ pistol ਪੱਕੇ ਰੱਖਦੇ
ਡੱਬਾਂ ਦੇ ਵਿੱਚ load ਪਤੰਦਰ

ਹਾਂ, ਸਿਕੰਦਰ, ਓ ਨੀਂ, ਸਿਕੰਦਰ
ਓ ਹਾਂ, ਸਿਕੰਦਰ, ਨੀਂ, ਸਿਕੰਦਰ
ਬਾਹਰ ਆਉਂਦਾ ਜਦ ਵੈਰੀ ਅੰਦਰ
ਹਾਂ, ਸਿਕੰਦਰ, ਨੀਂ, ਸਿਕੰਦਰ
ਬਾਹਰ ਆਉਂਦਾ ਜਦ ਵੈਰੀ ਅੰਦਰ

(ਓਏ, ਸਿਕੰਦਰ)

ਮੈਂ ਕਿਹਾ ਯਾਰ ਮੇਰੇ ਥੋੜ੍ਹੇ, more enemy
ਚਾਹੀਦੇ ਨੇ ਮੈਨੂੰ ਹੋਰ enemy
ਚੰਗੀ ਤਰ੍ਹਾਂ ਕਰਕੇ ਤਸੱਲੀ ਘਰ ਭੇਜਾਂ
ਸਾਲੇ ਤਿੰਨ ਦਿਨ ਰਹਿੰਦੇ sour enemy

ਪੀਕੇ Hennessy, ਪੀਕੇ Hennessy
ਸੋਚਾਂ ਕੀਹਦੇ ਨਾਲ਼ ਲੜਾਈ ਮੁੱਲ ਲੈਣੀ ਸੀ
ਜੀਹਨੇ ਸਹਿਣੀ ਸੀ, ਕੁੱਟ ਸਹਿਣੀ ਸੀ
ਉਹਨੇ ਬਾਅਦ ਵਿੱਚ ਕਹਿਣਾ "ਮੈਂ ਤਾਂ ਹੈਣੀ ਸੀ"

(Hahaha!)
(Hahaha!)
ਚੱਲ-ਚੱਲ ਹਵਾ ਆਉਣ ਦੇ ਸਹੁਰੀ ਦਿਆ, (ਹਾ)

Karan Aujla
Deep Jandu
Manna Music
(ਓਏ, ਸਿਕੰਦਰ)



Credits
Writer(s): Deep Jandu, Karan Aujla, Manna Music
Lyrics powered by www.musixmatch.com

Link