Kinna Sona (From "Phone Bhoot")

ਦਿਲ ਵਾਲੀ ਗੱਲ ਕਰ ਲੈ, ਪਿਆਰ ਮੇਰੇ ਨਾਲ ਕਰ ਲੈ
ਕਾਮ ਸਾਰੇ ਕੱਲ੍ਹ ਕਰ ਲੈ, ਮੇਰੇ ਯਾਰ
ਤੂੰ ਮੇਰੀ ਬਾਂਹ ਫ਼ੜ ਲੈ, ਆਂਖੇਂ ਯੇ ਆ ਪੜ੍ਹ ਲੈ
ਸੀਨੇ ਸੇ ਦਿਲ ਕੱਢ ਲੈ, ਮੇਰੇ ਯਾਰ

ਕਿੰਨਾ ਸੋਹਣਾ ਲਗਦਾ ਹੈ ਤੂੰ-ਤੂੰ-ਤੂੰ, ਲਗਦੀ ਹੂੰ ਮੈਂ-ਮੈਂ-ਮੈਂ
ਤੇਰੀ-ਮੇਰੀ ਜੋੜੀ, cute ਲਗਦੇ-ਦੇ
ਕਿੰਨਾ ਸੋਹਣਾ ਲਗਦਾ ਹੈ ਤੂੰ, ਲਗਦੀ ਹੂੰ ਮੈਂ
ਤੇਰੀ-ਮੇਰੀ ਜੋੜੀ, cute ਲਗਦੇ-ਦੇ
ਕਿੰਨਾ ਸੋਹਣਾ ਲਗਦਾ ਹੈ...

ਨਖ਼ਰਾ ਯੇ ਕੁੜੀ ਤੇਰਾ ੧੦੦ ਲੱਖ ਦਾ
उस पे करोड़ों का ये मुखड़ा
मैं तो हूँ दीवाना तेरा
दुनिया से आजा कह दूँ-दूँ-दूँ

ਦੇਖ-ਦੇਖ ਤੈਨੂੰ ਅੱਖ ਨਹੀਂ ਥੱਕਦਾ
ਤੇਰੇ ਜੈਸਾ ਕੋਈ ਮੈਨੂੰ ਨਹੀਂ ਜੱਚਦਾ
दिल मेरा चाहे तुझे कहने को
I love you-you-you

ਦਿਲ ਵਾਲੀ ਗੱਲ ਕਰ ਲੈ, ਪਿਆਰ ਮੇਰੇ ਨਾਲ ਕਰ ਲੈ
ਕਾਮ ਸਾਰੇ ਕੱਲ੍ਹ ਕਰ ਲੈ, ਮੇਰੇ ਯਾਰ

ਕਿੰਨਾ ਸੋਹਣਾ ਲਗਦਾ ਹੈ ਤੂੰ-ਤੂੰ-ਤੂੰ, ਲਗਦੀ ਹੂੰ ਮੈਂ-ਮੈਂ-ਮੈਂ
ਤੇਰੀ-ਮੇਰੀ ਜੋੜੀ, cute ਲਗਦੇ-ਦੇ-ਦੇ

(The drop)
(Break)

रब ने बनाई जोड़ी, जाए ना, जाए ना तोड़ी
तेरी मैं हूँ, मेरा बस तू-तू-तू
ਦਿਲ ਦਾ ਠਿਕਾਨਾ ਤੂੰ ਹੈ, ਚੈਨ ਦਾ ਬਹਾਨਾ ਤੂੰ ਹੈ
तू ही है जिसे मैं चाहूँ-हूँ-हूँ

क़ातिल अदाएँ तेरी, हुआ मैं, हुआ मैं crazy
तेरे बिना कैसे जियूँ? Ooh-ooh
तू ही तो है जान मेरी, तू ही पहचान मेरी
ਇੰਨਾ ਮੈਂ ਤੁਝੇ ਚਾਹੂੰ-ਹੂੰ-ਹੂੰ

ਕਿੰਨਾ ਸੋਹਣਾ ਲਗਦੀ ਹੈ ਤੂੰ
ਹਾਏ, ਕਿੰਨਾ ਸੋਹਣਾ ਲਗਦਾ ਹੂੰ ਮੈਂ
ਤੇਰੀ-ਮੇਰੀ ਜੋੜੀ, cute ਲਗਦੇ-ਦੇ

ਕਿੰਨਾ ਸੋਹਣਾ ਲਗਦਾ ਹੈ ਤੂੰ-ਤੂੰ-ਤੂੰ, ਲਗਦੀ ਹੂੰ ਮੈਂ-ਮੈਂ-ਮੈਂ
ਤੇਰੀ-ਮੇਰੀ ਜੋੜੀ, cute ਲਗਦੇ-ਦੇ-ਦੇ



Credits
Writer(s): Tanishk Bagchi
Lyrics powered by www.musixmatch.com

Link