Eh Opera Di Imarat (Live at Opera House, Sydney)

ਇਹ Opera ਦੀ ਇਮਾਰਤ ਬੜੀ ਮਾਇਨਾਜ਼ ਹੈ
ਆ Sydney ਦੀ ਧਰਤੀ ਉੱਥੇ ਕੁਲ ਦੁਨੀਆ ਨੂੰ ਇਸਦੇ ਨਾਜ਼ ਹੈ
ਇਹ Opera ਦੀ ਇਮਾਰਤ ਬੜੀ ਮਾਇਨਾਜ਼ ਹੈ
ਆ Sydney ਦੀ ਧਰਤੀ ਉੱਥੇ ਕੁਲ ਦੁਨੀਆ ਨੂੰ ਇਸਦੇ ਨਾਜ਼ ਹੈ
ਇਹ Opera ਦੀ

ਫ਼ਖ਼ਰ ਹੈ Punjab ਦੇ ਪਿੰਡਾਂ ਦੀ ਉਡਦੀ ਧੂੜ ਦਾ
ਫ਼ਖ਼ਰ ਹੈ Punjab ਦੇ ਪਿੰਡਾਂ ਦੀ ਉਡਦੀ ਧੂੜ ਦਾ
ਆ ਬੋਲੀ ਨੀ Sartaaj ਤਾਇਓ ਤਾਂ Sartaaj ਹੈ
ਇਹ Opera ਦੀ ਇਮਾਰਤ ਹੈ ਬੜੀ ਮਾਇਨਾਜ਼ ਹੈ
ਆ Sydney ਦੀ ਧਰਤੀ ਉੱਥੇ ਕੁਲ ਦੁਨੀਆ ਨੂੰ ਇਸਦੇ ਨਾਜ਼ ਹੈ
ਇਹ Opera ਦੀ



Credits
Writer(s): Satinder Sartaaj
Lyrics powered by www.musixmatch.com

Link