Don't Mind

It's JBeats

ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ

ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਮੋੜਦੇ

ਕਿੰਨਾ ਪਛਤਾਵਾਂ ਕਿਥੇ ਜਾਵਾਂ ਬੈਠ ਕੱਲੀ ਮੈਂ ਲਗਾਵਾਂ
ਰਾਤਾਂ ਮੈਂ ਕਾਲੀਆਂ ਵੇ ਕਿਥੇ ਜਾਣ ਟਾਲਿਆਂ
ਕਿ ਜਾਣਾ ਕਰੀ ਮੈਂ ਤਾਂ ਤੇਰੇ ਉੱਤੇ ਮਰੀ
ਤੈਨੂੰ ਹੋਰਾਂ ਦੀਆਂ ਆ ਲੋਰ ਵੇ

ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਤੋੜਦੇ

ਸੱਜਣ ਹਤਿਆਰੇ ਹੋਗੇ ਵਾਦਿਆਂ ਤੌ ਲਾਰੇ ਹੋਗੇ
ਅੱਜ ਅਸੀ ਮਾੜੇ ਹੋਗੇ ਕਿਹੜੀ ਗੱਲੋਂ ਕਿਹੜੀ ਗੱਲੋਂ
ਦੱਸ ਦੇ ਵੇ

ਹੰਝੂ ਹੋਏ ਹਾਸੀਆਂ ਤੌ ਦੁੱਖ ਚਾਰੇ ਪਾਸਿਆਂ ਤੌ
ਮੰਗਾਂ ਖਾਲੀ ਕਾਸੀਆਂ ਤੌ ਰਹਿਣ ਗ਼ਮ ਰਹਿਣ ਗ਼ਮ
ਡੱਸ ਦੇ ਵੇ

ਲੋਕੀ ਹੱਸ ਦੇ ਵੇ ਜਦੋ ਸਾਂਨੂੰ ਤੱਕ ਦੇ ਵੇ
ਵੇ ਦੇਖ ਤਾਂ ਵੀ ਵੱਸ ਦੇ ਵੇ ਨਜ਼ਰਾਂ ਨੀ ਫੇਰਦੇ
ਹਾਏ ਤਾਨੇ ਘੇਰਦੇ ਵੇ ਪੱਲਾ ਛੁਟ ਗਿਆ
ਕਹਿੰਦੇ ਤੈਨੂੰ ਲੁੱਟ ਗਿਆ
ਮੇਹਣੇ ਮਾਰੇ ਹਰ ਮੋੜ ਵੇ

ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ
ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ

ਤੂੰ ਮੇਰੀ ਜਾਨ ਲੈ ਗਿਆ ਜਾਨ
ਦੱਸ ਕਿ ਕਰਾਂ
ਰਾਤ ਹਿਜ਼ਰ ਦੀ ਲੰਮੀਆਂ
ਯਾਰੀਆਂ ਨਿਕੰਮਿਆਂ
ਮੌਤ ਮੰਗ ਕੇ ਨਾ ਮਿਲੇ ਕਿ ਮਰਾਂ

ਤੂੰ ਨਾ ਅਰਜਨਾ ਮੂਹੋ ਲੱਥੇ
ਸਭ ਦੁੱਖ ਸਿਰ ਮਾਥੇ
ਤੇਰੇ ਨਾਲ ਕੌਣ ਕੱਟੇ ਜ਼ਿੰਦਗੀ ਆ ਤੇਰੀ
ਤੈਨੂੰ ਸਾਰ ਹੀ ਨੀ ਮੇਰੀ
ਸਾਨੂੰ ਤੂੰ ਤੈਨੂੰ ਬੜੇ ਕੋਲ ਦਿਸਦੇ ਨਾ ਖੜੇ
ਤੇਰੀ ਨਿਗ੍ਹਾ ਕਮਜ਼ੋਰ ਵੇ

ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ
ਪਲੀਜ਼ ਡੋਂਟ ਮਾਇੰਡ ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
ਪਲੀਜ਼ ਡੋਂਟ ਮਾਇੰਡ ਐਥੀ ਯਾਰੀ ਤੋੜਦੇ
ਮੋੜਦੇ



Credits
Writer(s): Arjan Dhillon, Jay B
Lyrics powered by www.musixmatch.com

Link