Kesariya - Punjabi Version

ਵੇ ਮੈਨੂੰ ਐਨਾ ਤਾਂ ਦੱਸਦੇ ਕੋਈ
ਦਿਲ ਤੇਰੇ ਨਾਲ਼ ਕਿਵੇਂ ਨਾ ਲਾਏ ਕੋਈ

ਰੱਬਾ ਨੇ ਤੈਨੂੰ ਬਣਾਉਣੇ 'ਚ
ਕੀਤੀ ਹੁਸਣ ਦੀ ਖ਼ਾਲੀ ਤਿਜੋਰੀਆਂ
ਕੱਜਲ ਦੀ ਸਿਆਹੀ ਤੋਂ ਲਿਖੀ
ਵੇ ਤੂੰ ਜਾਣੇ ਕਿੰਨੀਆਂ ਦੀ ਲਵ-ਸਟੋਰੀਆਂ

ਕੇਸਰੀਆ ਤੇਰਾ ਇਸ਼ਕ ਐ, ਪਿਯਾ
ਰੰਗ ਜਾਵਾਂ ਵੇ ਮੈਂ ਹੱਥ ਜਦੋਂ ਲਾਵਾਂ
ਦਿਨ ਲੰਘਿਆ ਕਰਦੇ ਤੇਰੀ ਫ਼ਿਕਰਾਂ
ਖ਼ੈਰ ਤੇਰੀ ਸਾਰੀ ਰਾਤ ਮਨਾਵਾਂ

ਓ, ਪਤਝੜ ਦੇ ਮੌਸਮ ਵਿੱਚ ਵੀ ਰੰਗੀਂ ਚਨਾਰਾਂ ਵਰਗੀ
ਝਨਕੇ ਖ਼ਾਮੋਸ਼ੀ ਵਿੱਚ ਤੂੰ ਵੀਣਾ ਦੇ ਤਾਰਾਂ ਵਰਗੀ
Mmm, ਸਦੀਆਂ ਤੋਂ ਲੰਬੀਆਂ ਹੋਈਆ ਮੰਨ ਦੀ ਅਮਾਵਸਾਂ ਹੁਣ
ਤੇ ਤੂੰ ਫੁੱਲਝੜੀਆਂ ਵਾਲ਼ੇ ਤਿਓਹਾਰਾਂ ਵਰਗੀ

ਚੰਨ ਵੀ ਦੀਵਾਨਾ ਐ ਤੇਰਾ
ਸੜਦੀਆਂ ਤੇਰੇ ਤੋਂ ਸਾਰੀ ਚਕੋਰੀਆਂ
ਕੱਜਲ ਦੀ ਸਿਆਹੀ ਤੋਂ ਲਿਖੀ
ਵੇ ਤੂੰ ਜਾਣੇ ਕਿੰਨੀਆਂ ਦੀ ਲਵ-ਸਟੋਰੀਆਂ

ਕੇਸਰੀਆ ਤੇਰਾ ਇਸ਼ਕ ਐ, ਪਿਯਾ
ਰੰਗ ਜਾਵਾਂ ਵੇ ਮੈਂ ਹੱਥ ਜਦੋਂ ਲਾਵਾਂ
ਦਿਨ ਲੰਘਿਆ ਕਰਦੇ ਤੇਰੀ ਫ਼ਿਕਰਾਂ
ਖ਼ੈਰ ਤੇਰੀ ਸਾਰੀ ਰਾਤ ਮਨਾਵਾਂ



Credits
Writer(s): Bhattacharya Amitabh, Chakraborty Pritam
Lyrics powered by www.musixmatch.com

Link