Handshake

Oh my god!
It's Beat Cop Music

ਅੱਖ ਬਾਜ ਵਰਗੀ ਨੀ ਕਾਵਾਂ ਉੱਤੇ ਰਹਿੰਦੀ ਐ
ਭੋਲ਼ੇ ਚੇਹਰਿਆਂ ਦੀ ਵੀ ਚਲਾਕੀ ਫੜ੍ਹ ਲੈਂਦੀ ਐ
ਕੀਹਦੀ ਕਿੰਨੀ ਕੂ ਉਕਾਤ? ਕੀਹਦੀ ਕਿੰਨੀ ਗੱਲ-ਬਾਤ?
ਬੱਸ ਇੱਕੋ ਮੁਲਾਕ਼ਾਤ ਵਿੱਚ ਪੜ੍ਹ ਲੈਨੇ ਆਂ

ਨੀ handshake ਤੋਂ!
Handshake ਤੋਂ ਹੀ ਬੰਦਾ judge ਕਰ ਲੈਨੇ ਆਂ ਨੀ
Handshake ਤੋਂ!
Handshake ਤੋਂ ਹੀ ਬੰਦਾ judge ਕਰ ਲੈਨੇ ਆਂ ਨੀ
Handshake ਤੋਂ!
(Handshake ਤੋਂ!)

ਹੋ, ਗੱਡੀਆਂ ਤਾਂ change ਕਰੇ ਸੇਹਲੀ ਪਰ ਇੱਕੋ ਐ
ਮਿਲਦੀ ਮੰਡੀਰ ਪੱਕਾ ਵੈਲੀ ਪਰ ਇੱਕੋ ਐ
ਹੋ, ਕਿੰਨੀਆਂ ਸਾਲਾਂ ਤੋਂ ਭਾਵੇਂ ਕਿੰਨਾ ਵੀ ਐ busy
Gym ਦਾ routine ਹੁੰਦਾ daily ਪਰ ਇੱਕੋ ਐ

ਹੋ, weight, weight ਤੋਂ ਵੀ ਦੁੱਗਣਾ ਏ ਲਾਉਂਦਾ ਗੋਰੀਏ ਨੀ
ਮੁੰਡਾ balance!
ਹੋ, ਮੁੰਡਾ balance ਬਣਾਈ ਤੁਰੀ ਆਉਂਦਾ ਗੋਰੀਏ ਨੀ
ਮੁੰਡਾ balance!
ਹੋ, ਮੁੰਡਾ balance ਬਣਾਈ ਤੁਰੀ ਆਉਂਦਾ ਗੋਰੀਏ ਨੀ
ਮੁੰਡਾ balance!

ਸਾਰਾ youth ਪਹਿਰਾ ਦਿੰਦਾ ਗੱਭਰੂ ਦੀ ਸੋਚ ਤੇ
ਜੱਟ ਕੀ ਆ? ਕਿਸੇ ਨੂੰ ਵੀ ਪੁੱਛ ਲਈਂ ਤੂੰ ਰੋਕ ਕੇ
ਹੋ, "ਚੀਮਾ-ਚੀਮਾ" ਕਹਿੰਦੇ ਪਿੰਡ "ਨਵਾਂ ਪਿੰਡ" ਜੱਟ ਦਾ
ਓਹੀ ਆ ਨੀ ਓਹੀ, ਜਿਹੜਾ ਚੱਲਦਾ ਏ top ਤੇ

ਜੱਟ ਤੇਰੇ ਤੇ ਐ senti ਭਾਵੇਂ ਬਹੁਤ ਜੱਟ ਤੇ ਨੀ
Dot ਜਿੰਨਾ ਵੀ!
ਹੋ, Dot ਜਿੰਨਾ ਵੀ ਕਰੀਂ ਨਾ ਕਦੇ doubt ਜੱਟ ਤੇ ਨੀ
Dot ਜਿੰਨਾ ਵੀ!
ਹੋ, Dot ਜਿੰਨਾ ਵੀ ਕਰੀਂ ਨਾ ਕਦੇ doubt ਜੱਟ ਤੇ ਨੀ
Dot ਜਿੰਨਾ ਵੀ!
(Dot ਜਿੰਨਾ ਵੀ!)

ਲੋਕਾਂ ਦੇ ਜੋ Mind ਚੱਲੇ ਜੱਟ ਦੇ ਆ Nail'ਆਂ ਤੇ
ਮਿਲਦਾ ਏ ਘੱਟ ਗੱਲ ਕਰਦਾ ਏ Mail'ਆਂ te
ਹੋ, ਬੜਾ ਕੁੱਝ ਜ਼ਿੰਦਗੀ 'ਚ buy ਕੀਤਾ ਜੱਟ ਨੇ
ਹੋ, ਬੱਲੀਏ ਜ਼ਮੀਰ ਨਹੀਂਓ ਲਾਇਆ ਕਦੇ Sale'ਆਂ ਤੇ

ਹੋ, ਲੈਂਦਾ ਨਹੀਂ ਦਿਮਾਗ਼ ਉੱਤੇ ਕਿਸੇ ਗੱਲ ਦਾ Load ਗੱਭਰੂ
ਹੋ, ਨਵੀਂ ਜਹੀ ਪੰਨੀਰੀ ਤੇ ਪੁਰਾਣੇ ਖੁੰਡਾਂ ਦਾ
ਤੋੜ ਗੱਭਰੂ, ਨਵੀਂ ਜਹੀ ਪੰਨੀਰੀ ਤੇ ਪੁਰਾਣੇ ਖੁੰਡਾਂ ਦਾ
ਤੋੜ ਗੱਭਰੂ!(ਗੱਭਰੂ)



Credits
Writer(s): Gurnam Singh Bhullar
Lyrics powered by www.musixmatch.com

Link