Hood Famous

ਹੋ ਪੇਚੇ ਪਾਉਂਦਾ ਰਜਵਾੜਿਆਂ ਨਾ' ਪੁੱਤ ਜੱਟ ਦਾ
ਨੀ ਤੇਰੀ ਗੁੱਤ ਜਿੱਡੀ ਸੋਣੀਏ rifle ਰੱਖਦਾ
ਨੀ whip London to Mayfair ਗੂੰਜ ਕਰਦੀ
ਨੀ ਸਾਡੀ ਚੁਗਲੀ ਨਾ ਕਰਦੀ ਮੰਢੀਰ ਡਰਦੀ
ਗਿੱਲ ਦਾਰੂ ਦਾ ਸ਼ੌਕੀਨ, ਢਿੱਲੋਂ ਭੰਗ ਦਾ ਕੁੜੇ
ਨੀ ਕਾਹਲੋਂ ਲੈਕੇ ਆਇਆ ਪਿੱਕਾ ਚਿੱਟੇ ਰੰਗ ਦਾ ਕੁੜੇ
ਮਾਲ ਤੁਰਿਆ ਨੀ ਹੋਇਆ, ਪਿਆ ਮਰਨ ਕੁੜੇ
ਨੀਂ ਅੱਖਾਂ ਬਿੱਲੀਆਂ ਨਾ' ਕਰੇ ਵਸ਼ੀਕਰਨ ਕੁੜੇ
ਤੇਰੀ Sridevi ਵਰਗੀ ਆ figure ਬਿੱਲੋ
ਲੱਕ ਭੰਨਦੇ ਮਝੈਲ ਪੂਰੇ ਨਿੱਗਰ ਬਿੱਲੋ
ਇੰਨਾ ਥੱਪਿਆ ਤੂੰ neck ਉੱਤੇ scent ਕਾਸਤੋਂ
ਜੱਟ ਸੋਹਣੀਏ ਹਿਲਾਕੇ ਰੱਖ ਦਿੱਤੇ task-ਔਂ
Tattoo body ਤੇ mandala ਫਿਰੇ ਕੱਡਦੀ ਦਵਾਲਾ
ਲੈਕੇ B-Town ਘੁੰਮਦੀ ਏ car ਨੱਢੀਏ
Bahamas ਜਾਨੀਂ ਏ ਕੇੜੇ ਪਾਪੀ ਨਾ' trip
Shawty Turkey ਤੋਂ ਆਉਣੀ ਏ ਕਰਾਕੇ done lip
ਉੱਤੋਂ ਕਮਰ ਤੇ ਪਾਣੀ ਵੀ ਨਾ ਖੜਨ ਦਵੇਂ
ਮੁੰਡਾ hood 'ਚ ਨਾ anti ਕੋਈ ਵੜਣ ਦਵੇ
ਲੱਦੇ ਅਸਲੇ ਨਾ' ਜੱਟ ਬਿੱਲੋ ਸਾਰ ਹੂੜ੍ਹ ਮੱਤ
ਸਿੱਧਾ ਭਿੜਦੇ ਰਕਾਨੇ ਨਹੀਓਂ ਕਹਿੰਦੇ "fuck, fuck"
ਰਗਾਂ ਬੈਠੀਆਂ 'ਚ ਚੱਲੀ ਸੁੱਕੀ ਰਸਤ ਕੁੜੇ
ਬੜਾ ਚੰਦਰਾ ਰੰਧਾਵਾ ਰਹਿੰਦਾ ਮਾਸਤ ਕੁੜੇ
ਤੈਨੂੰ ਹਰ ਵੇਲੇ ਸੁੱਝਦੀ vacation ਬਿੱਲੋ
ਸਾਡੇ ਕਿੰਨਿਆਂ ਨਾ' ਟੁੱਟ ਗਏ relation ਬਿੱਲੋ
ਜਾਨ ਸਸਤੀ ਤੇ ਮਹਿੰਗੀ ਆ drip ਯਾਰ ਦੀ
ਸਾਡੀ ਸੋਣੀਏ ਜ਼ੁਬਾਨ ਨਾ' flip ਮਾਰਦੀ
ਅੱਖਾਂ ਚੜ੍ਹੀਆਂ 'ਚ ਕਰਦਾ blood walk ਨੀਂ
ਮੁੰਡੇ ਅੱਥਰੇ ਨਾ' ਕਰਦਾ ਕੋਈ mud talk ਨੀਂ
ਤੂੰ daily dose ਦਾ ਨਾ ਪਾ ਲਵੀਂ ਚਸਕਾ ਕੁੜੇ
ਬੋਲੇ ਦੱਬਕੇ ਨਾ ਮਾਰੇ ਐਂਵੇ ਮਸਕਾ ਕੁੜੇ
ਪਹਿਚਾਣਦੇ ਆਂ ਪੈਰੋਂ ਨੀ ਤੂੰ ਆਈ ਕਿਹੜੇ ਸ਼ੈਰੋਂ
ਅਸੀ ਦੰਮ ਤੇ ਬਣੇ ਆਂ ਨਹੀਓਂ ਉੱਡੇ ਸਿਰ ਗੈਰੋਂ
ਓ success ਸਾਡੀ ਲੋਕਾਂ ਲਈ ਆ ਸਦਮੇ ਬਿੱਲੋ
ਕਈ ਨਾਲ ਜੁੜ ਭਾਲਦੇ ਆ ਤਗ਼ਮੇਂ ਬਿੱਲੋ
ਖੌਰੇ ਐਸਾ ਵੀ ਯਾਰਾਂ ਨੇ ਕਿਹੜਾ ਚੰਦ ਚਾੜ੍ਹਤਾ
ਹਰ ਕੋਲ਼ੋਂ ਕੋਈ ਲੰਘਦਾ salute ਮਾਰਦਾ
ਕਦੇ ਕਰਦੀ ਨੀ ਤੰਗ ਬਿੱਲੋ pass the ink
ਜਦੋਂ ਲੱਗਦੀ gelato ਕਰੇ ਬੱਦਲਾਂ ਨੂੰ pink
ਫੇਰ ਚਲਦੇ ਆ ਜੱਟ ਜਿਓਂ Ferrari-ਆਂ ਕੁੜੇ
ਘਰ ਫੂਕ ਕੇ ਨਿਭਾਉਂਦੇ ਮੁੰਡੇ ਯਾਰੀਆਂ ਕੁੜੇ
Match ਆਖਰੀ ਜੋ ਪਊ, ਪਊ ਫੱਸਵਾਂ ਬਿੱਲੋ
ਕੱਠੇ ਜਿਓਣ ਦੀਆਂ ਖਾਂਦੇ ਨਹੀਓਂ ਕਸਮਾਂ ਬਿੱਲੋ
ਸਾਨੂੰ ਲਿਖਣ ਲਈ ਪਿੰਡੋਂ barricade ਕੋਈ ਨਾਂ
ਅਸੀ ਸੱਚ ਲਈ ਜਿਉਂਦੇ ਦਿਲ hate ਕੋਈ ਨਾਂ
ਕਿਸੇ ਡੁੱਬੇ ਉੱਤੇ ਦਿੱਤੀਆਂ ਨੀਂ ਦਾਵਤਾਂ ਕਦੇ
ਸਾਡੀ ਪਿੱਠ ਉੱਤੇ ਪੈਂਦੀਆਂ ਕਹਾਵਤਾਂ ਤਦੇ
ਕੰਮ ਹਰ ਕੋਈ ਕੀਤਾ ਪੂਰੀ ਰੀਝ ਨਾਲ ਨੀ
ਬਸ ਮੋਹ ਨੀਂ ਵਧਾਇਆ ਕਿਸੇ ਚੀਜ਼ ਨਾਲ ਨੀ
ਪੇਚੇ ਪਾਉਂਦਾ ਰਜਵਾੜਿਆਂ ਨਾ'
(ਪੇਚੇ ਪਾਉਂਦਾ ਰਜਵਾੜਿਆਂ ਨਾ')
(ਪੇਚੇ ਪਾਉਂਦਾ ਰਜਵਾੜਿਆਂ ਨਾ')
(ਹੋ ਪੇਚੇ ਪਾਉਂਦਾ ਰਜਵਾੜਿਆਂ ਨਾ')
ਹੋ ਪੇਚੇ ਪਾਉਂਦਾ ਰਜਵਾੜਿਆਂ ਨਾ' ਪੁੱਤ ਜੱਟ ਦਾ
ਨੀ ਤੇਰੀ ਗੁੱਤ ਜਿੱਡੀ ਸੋਣੀਏ rifle ਰੱਖਦਾ
ਨੀ whip London to Mayfair ਗੂੰਜ ਕਰਦੀ
ਨੀ ਸਾਡੀ ਚੁਗਲੀ ਨਾ ਕਰਦੀ ਮੰਢੀਰ ਡਰਦੀ
ਪੇਚੇ ਪਾਉਂਦਾ ਰਜਵਾੜਿਆਂ ਨਾ'



Credits
Writer(s): Navaan Sandhu
Lyrics powered by www.musixmatch.com

Link