Main Hoya Tera (From "Girta Toot'ta Dil")

ਪਹਿਲੀ ਵਾਰ ਤੈਨੂੰ ਮਿਲਿਆ ਸੀ
ਹੋਆ ਮੇਰਾ ਚੈਨ ਬੇਚੈਨ ਸੀ
ਦੂਜੀ ਵਾਰ ਫੇਰ ਮਿਲਣੇ ਨੂੰ ਰੋਆ ਬੜਾ
ਜਦ ਮਿਲਣੇ ਦਾ ਵੇਲਾ ਆਇਆ ਹੋਆ ਮੈਰਾ ਹਾਲ ਬੇਹਾਲ ਸੀ
ਕਿਤੇ ਪਹਿਲਾਂ ਤੈਨੂੰ ਪਾਨ ਤੋਂ ਹੀ ਖੋ ਨ ਦੇਵਾਂ

ਓ ਖੋਰੇ ਕਿੰਨੇ ਚਿਰਾਂ ਤੋਂ ਉਡੀਕ ਤੇਰੀ ਸੀ
ਤੂੰ ਆਇਆ ਮੇਰੇ ਦੁੱਖਾਂ ਦਾ ਹਸ਼ਰ ਬਣਕੇ
ਅੱਖਾਂ ਦਾ ਵੇ ਨੂਰ ਮੇਰੇ ਦਿਲ ਦਾ ਸਕੂਨ ਬਣ ਰੁੱਕ ਜਾ

ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ
ਹੋਆ ਤੇਰਾ
ਵੇ ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ

ਜਿੰਨੀ ਇਸ਼ਕੇ ਦੀ ਥੋੜ ਐ
ਮੈਨੂੰ ਉਣੀ ਤੇਰੀ ਲੋੜ ਐ
ਬਸ ਤੂੰਹੀਓਂ ਏਦਾ ਤੋੜ ਐ
ਲੈਜਾ ਮੈਂਨੂੰ ਜਾਣੇ ਜਿੱਥੇ ਸਾਰਿਆਂ ਤੋਂ ਦੂਰ
ਸਾਰਿਆਂ ਤੋਂ ਵੱਧ ਕੇ ਮੈਂਨੂੰ ਤੇਰਾ ਫਿਤੂਰ
ਨਾ ਇੰਨਾ ਚਾਹ ਕੇ ਵੀ ਕੋਈ ਹੋ ਸਕਦਾ
ਜਿੰਨਾ ਹੋਇਆ ਤੂੰ ਮੇਰਾ

ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ
ਹੋਆ ਤੇਰਾ
ਵੇ ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ
ਹੋਆ ਤੇਰਾ, ਹੋਆ ਤੇਰਾ ਮੈਂ
ਹੋਆ ਤੇਰਾ
ਵੇ ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ

Ever since you've caught my eye
You are the one I think about all the time
Take me to where it's just you and I, just you and I

ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ
ਹੋਆ ਤੇਰਾ
ਵੇ ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ
ਹੋਆ ਤੇਰਾ, ਹੋਆ ਤੇਰਾ ਮੈਂ
ਹੋਆ ਤੇਰਾ
ਵੇ ਮੈਂ ਹੋਆ ਤੇਰਾ
ਵੇ ਮੈਂ ਹੋਆ ਤੇਰਾ

ਰੱਬ ਕੋਲੋਂ ਤੂੰ ਪੁੱਛ ਲੈ ਜਾ ਕੇ
ਮੰਗਾ ਜੋ ਦੁਆਵਾਂ ਮੈਂ
ਦਿਲ ਮੇਰੇ ਚ ਵੱਸ ਜਾ ਆਕੇ
ਉਮਰਾਂ ਲਈ ਨਿਭਾਵਾਂ ਮੈਂ



Credits
Writer(s): Harry Arora, Hsevras Edrok, Swarup Chattopadhyay
Lyrics powered by www.musixmatch.com

Link