Trapped

ਹਾਸੇ ਬੁੱਲ੍ਹਾ ਤੇ ਤੇਰੇ
ਹੰਜੂ ਅੱਖਾਂ ਵਿੱਚ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉ ਨੀ ਹੱਸਦਾ

ਤੀਰ ਨੈਣਾ ਦੇ ਤੇਰੇ
ਡੂੰਘੇ ਵੱਜਦੇ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉ ਨੀ ਹੱਸਦਾ

ਹਾਸੇ ਬੁੱਲ੍ਹਾ ਤੇ ਤੇਰੇ
ਹੰਜੂ ਅੱਖਾਂ ਵਿੱਚ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉਂ ਨੀ ਹੱਸਦਾ

ਤੀਰ ਨੈਣਾ ਦੇ ਤੇਰੇ
ਡੂੰਘੇ ਵੱਜਦੇ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉ ਨੀ ਹੱਸਦਾ

ਕੱਲੇ ਗੱਭਰੂ ਨੂੰ ਘੇਰੇ
ਖੜਦੇ ਹੁੰਦੇ ਸੀ ਜਿਹੜੇ
ਤੱਤ ਕਿੰਨੇ ਓਹਨਾ ਦੇ
ਬੱਸ ਸਲੇ ਵੱਜਦੇ ਫੋਂਣਾ ਤੇ

ਗੱਲਾ ਕਰਦੇ ਨਾਲ ਤੇਰੇ
ਖਾਰ ਕੱਢਦੇ ਮੇਰੇ ਤੇ
ਹਿੱਕ ਵਿੱਚ ਨਾ ਵੱਜਦੇ
ਰੋਂਦੂ ਐਵੇਂ ਗੱਜਦੇ

ਕਿੱਤੀਆ ਤੂੰ ਜਿਹੜੀਆ
ਓਹਨਾਂ ਦੀ ਦਲੇਰੀਆ
ਕਿਵੇਂ ਮੈਂ ਕੱਢਦਾ
ਓਥੋਂ ਕਿਵੇਂ ਨੱਸਦਾ
ਮੇਰੀਆ ਤੂੰ ਬੇੜੀਆਂ
ਵਿੱਚ ਲਾਈਆਂ ਗੇੜੀਆ
ਤੂੰ ਸਿਗਾ ਵੱਸਦਾ
ਹੁਣ ਐਵੇਂ ਹੱਸਦਾ

ਹਾਸੇ ਬੁੱਲ੍ਹਾ ਤੇ ਤੇਰੇ
ਹੰਜੂ ਅੱਖਾਂ ਵਿੱਚ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉਂ ਨੀ ਹੱਸਦਾ

ਤੀਰ ਨੈਣਾ ਦੇ ਤੇਰੇ
ਡੂੰਘੇ ਵੱਜਦੇ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉਂ ਨੀ ਹੱਸਦਾ

ਗਾਂਨੀ ਜੋ ਗਲ਼ ਵਿੱਚ ਤੇਰੇ
ਛਾਪਾਂ ਤੇ ਮੁੰਦਰਾਂ ਜਿਹੜੇ
ਪਾਈਆ ਮੈਂ ਵੇਖੀਆਂ
ਤੇ ਸੁਜਾਈਆਂ ਅੱਖੀਆਂ

ਮੂੰਹ ਤੇ ਹਾਸੇ ਆ ਤੇਰੇ
ਦਿਲਾਸੇ ਆ ਮੇਰੇ
ਕਿਤੇ ਹੋਵੇਂ ਤੂੰ ਵੀ
ਮੇਰੀ ਇਹ ਤੂੰ ਜਗ੍ਹਾ

ਜਿੱਥੇ ਜਾਣਾ ਐ ਤੂੰ ਜਾ
ਨਾ ਮੈਨੂੰ ਪਰਵਾਹ
ਪੁਰਾਣੀ ਗੱਲਾਂ ਤੂੰ
ਭੁੱਲ ਤੇ ਹੋਜਾ ਦਫ਼ਾ

ਤੀਰ ਨੈਣਾ ਦੇ ਤੇਰੇ
ਡੂੰਘੇ ਵੱਜਦੇ ਮੇਰੇ
ਕਿਵੇਂ ਮੈਂ ਦੱਸਦਾ
ਹੁਣ ਕਿਉਂ ਨੀ ਹੱਸਦਾ



Credits
Lyrics powered by www.musixmatch.com

Link