Kudiyee Ni Teri (From "Selfiee")

ਕਿੱਤਾ ਤੱਕਣੀ ਨੇ ਤੰਗ ਜਦ ਢੱਕਿਆ
ਤੂੰ ਚੈਨ ਮੇਰਾ ਲਿਆ, ਬਿੱਲੋ ਖੋਂ (ਬਿੱਲੋ ਖੋਂ, ਬਿੱਲੋ ਖੋਂ)
ਰੰਗ-ਰੰਗ ਵਿਚ ਖੂਨ ਵਾਂਗ ਵੱਗਦੀ ਐ
ਧੜਕਨ ਕਰਾਂ ਕਿਵੇਂ slow, oh, oh

ਦਿਲ ਵਿਚ ਨੀ ਤੂੰ ਤੱਕ-ਤੱਕ ਕਰਦੀ
ਚੋਰਾਂ ਵਾਂਗੂ ਠੱਗਦੀ ਐ ਤੂੰ
ਕੱਚੇ ਦਾਰੂ ਵਾਂਗ ਸਿਰ ਨੂੰ ਤੂੰ ਚੜ੍ਹਦੀ
ਸੋਹਣੀ ਐਂਨੀ ਲੱਗਦੀ ਤੂੰ

ਅੰਖ ਮੈਂ, ਸੋਹਣੀਏ, ਜਦੋਂ ਦੀ ਤੇਰੇ ਨਾਲ਼ ਲਈ-ਆਈ-ਆਈ
ਗਿਆ ਸਬ ਕੁੱਛ ਲੁੱਟ, ਚੰਨੀਏ
ਤੇਰੇ ਬਿਨਾ ਨਾ ਕੋਇ ਹੋਰ ਦਿਲ 'ਚ ਆਈ-ਆਈ-ਆਈ
ਕੀ ਕਰ ਗਈ ਐ ਤੂੰ ਬੱਲੀਏ?

ਕੁੜੀਏ ਨੀ ਤੇਰੀ...
ਕੁੜੀਏ ਨੀ ਤੇਰੀ...

ਕੁੜੀਏ ਨੀ ਤੇਰੀ vibe
ਮੈਨੂੰ ਖਿੱਚੇ ਤੇਰੇ ਨੇਹਦੇ
ਲਾਵਾਂ ਤੇਰੇ ਨੀ ਮੈਂ ਗੇੜੇ
ਜਦ ਕਰਦੀ ਤੂੰ vibe

ਮੁੰਡਾ ਕਰਦਾ ਨਾ lie (lie, lie)
ਕੁੜੀਏ ਨੀ ਤੇਰੀ vibe
ਕਿੱਤਾ ਮੈਨੂੰ ਨੀ ਤਬਾਹ
ਹੋਇਆ ਫ਼ਿਰਦਾ ਸ਼ੜਾਈ, ਤੇਰੀ vibe
ਬੈਠਾਂ ਦਿਲ 'ਚ ਬਸਾਈ

ਸੀਨੇ ਵਿਚ ਤੇਰੇ ਦਿਲ, ਮੇਰਾ ਧੜਕੇ
ਮੇਰੇ ਦਿਲ ਵਿਚ, ਯਾਰਾਂ, ਧੜਕੇ ਤੂੰ
ਲੱਖ-ਲੱਖ ਤੈਨੂੰ ਯਾਰ ਮਣਾਵਾਂ
ਕਿਉਂ ਨਾ ਮਨਾਵੈ ਤੂੰ ਮੈਨੂੰ?

ਸੀਨੇ ਵਿਚ ਤੇਰੇ ਦਿਲ, ਮੇਰਾ ਧੜਕੇ
ਮੇਰੇ ਦਿਲ ਵਿਚ, ਯਾਰਾਂ, ਧੜਕੇ ਤੂੰ
ਲੱਖ-ਲੱਖ ਤੈਨੂੰ ਯਾਰ ਮਣਾਵਾਂ
ਕਿਉਂ ਨਾ ਮਨਾਵੈ ਤੂੰ ਮੈਨੂੰ?

ਤੇਰੀ ਤੌਰ 'ਤੇ ਇਸ਼ਾਰੇਆਂ ਨੇ ਮਾਰੇ ਮੁੰਡੇ
ਐਵੇਂ ਸਾਨੂੰ ਪਿਛੇ ਨਹੀਓਂ ਲਾਈ ਦਾ
ਜਦ ਨਿੱਕਲੇ ਤੂੰ ਅੱਗ ਨਿਰੀ ਬਣਕੇ
ਨੀ ਐਵੇਂ ਦਿਲ ਨੂੰ ਨੀ ਤੜਫ਼ਾਈ ਦਾ

ਝਿਲੋਂ ਦੀ ਅੰਖਾਂ ਜਿਵੇਂ ਹੋਣ ਤਲਵਾਰਾਂ
ਮੇਰੇ ਕੋਲ਼ੇ ਜਦ ਲੱਗਦੀ ਤੂੰ
ਕੁੜੇ ਤੂੰ ਛੱਡੀਆਂ ਨੇ ਸਬ ਪਿੱਛੇ ਨਾਰਾਂ
ਅੱਗੇ ਸਾਰਿਆਂ ਤੋਂ ਨਿਕਲੀ ਤੂੰ

ਕੁੜੀਏ ਨੀ ਤੇਰੀ...
(ਕੁੜੀਏ ਨੀ ਤੇਰੀ...)

ਕੁੜੀਏ ਨੀ ਤੇਰੀ vibe
ਮੈਨੂੰ ਖਿੱਚੇ ਤੇਰੇ ਨੇਹਦੇ
ਲਾਵਾਂ ਤੇਰੇ ਨੀ ਮੈਂ ਗੇੜੇ
ਜਦ ਕਰਦੀ ਤੂੰ vibe

ਮੁੰਡਾ ਕਰਦਾ ਨਾ lie (lie, lie)
ਕੁੜੀਏ ਨੀ ਤੇਰੀ vibe
ਕਿੱਤਾ ਮੈਨੂੰ ਨੀ ਤਬਾਹ
ਹੋਇਆ ਫ਼ਿਰਦਾ ਸ਼ੜਾਈ, ਤੇਰੀ vibe
ਬੈਠਾਂ ਦਿਲ 'ਚ ਬਸਾਈ

ਸੋਹਣਿਆ, ਵੇ ਅੱਖੀਆਂ
ਵੇ ਤੈਨੂੰ ਤੱਕ-ਤੱਕ ਰਹਿੰਦੇ ਨੇ
ਨਾ, ਵੇ ਕੱਟਿਆ
ਇਕ ਪਲ, ਯਾਰਾਂ, ਬਿਨ ਤੇਰੇ

ਸਾਰਿਆਂ ਨੂੰ ਕਰਦਾ ਐ vibe
ਕੀ ਕਰਿਆ ਵੇ ਤੇਰਾ-ਮੇਰਾ vibe
कैसा है ये तेरे-मेरा vibe
ਕੀ ਕਰਿਆ ਵੇ ਤੇਰਾ-ਮੇਰਾ vibe

ਸਾਰਿਆਂ ਨੂੰ ਕਰਦਾ ਐ vibe
ਕੀ ਕਰਿਆ ਵੇ ਤੇਰਾ-ਮੇਰਾ vibe
कैसा है ये तेरे-मेरा vibe
ਕੀ ਕਰਿਆ ਵੇ ਤੇਰਾ-ਮੇਰਾ vibe

ਕੁੜੀਏ ਨੀ ਤੇਰੀ...
ਕੁ-ਕੁ-ਕੁੜੀਏ ਨੀ ਤੇਰੀ vibe



Credits
Writer(s): Tanishk Bagchi, The Prophec
Lyrics powered by www.musixmatch.com

Link