Seen A Lot

ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਬਾਈ ਬਾਈ ਕਹਿਕੇ ਇਥੈ ਠੱਗਦੇ ਨੇ ਲੋਕ
ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਫੇਰ ਵੀ ਨਾ ਜੀਂਦਗੀ ਇਹ ਲੱਗਦੀ ਏ ਬੋਝ
ਕਿ ਏ ਮੇਰਾ business ਤੇਰਾ business ਨਈਂ
Sickness ਤੇਰੀ ਖੋਪੜੀ ਚ Quickness ਨਈਂ
ਕੰਮ ਕਰੇਂਗਾ ਜੇ evil ਕੋਈ forgiveness ਨਈਂ
ਪਾਵੇ ਬਾਇਜ਼ਤ ਬਰੀ ਤੈਨੂੰ ਕਰ ਦੇਵੇ court
ਬੰਦੇ ਦੇ ਬਣਾਏ ਕ਼ਾਨੂਨ ਨਈਂ ਉਹ ਮੰਨੇ
ਲੱਗੀ ਪੈਸਿਆਂ ਦੀ ਦੌੜ ਪਿੱਛੇ ਭੱਜਦੇ ਨੇ ਅੰਨੇ
ਸੱਚ ਦਿਖਦਾ ਨੀ ਵਿਕਦਾ ਏ ਝੂਠ ਚਾਰੇ ਪਾਸੇ
ਇਹ ਤਾ ਇਹਵੀ ਭੁੱਲਗਏ ਕੇ ਸਾਲੀ life ਬੜੀ short
ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਬਾਈ ਬਾਈ ਕਹਿਕੇ ਇਥੈ ਠੱਗਦੇ ਨੇ ਲੋਕ
ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਫੇਰ ਵੀ ਨਾ ਜੀਂਦਗੀ ਇਹ ਲੱਗਦੀ ਏ ਬੋਝ
Suicidal ਆਂਉਦੇ Thoughts But I Decline
Fuck Mind, Life Is Unkind
But I Signed With The Divine
So I Have To Find My Peace
I Followed The Light
But There is a Devil Inside
You don't wanna wake up my beast
So Don't fuck up my peace
ਮੈਂ ਬੰਦਾ ਨੀ ਠੀਕ
ਮੁੱਡ ਤੋਂ ਹੀ ਢੀਠ
ਕਦੇ follow ਨਾਇਓਂ ਕੀਤਾ
ਬਸ ਕਰਦੇ ਆ lead
ਚੰਗੀਆਂ ਨਾ ਚੰਗੇ
ਅਸੀਂ ਬੁਰੀਆਂ ਨਾ ਬੁਰੇ
ਪਿੱਛੇ ਮੁੜਿਆ ਨੀ ਜਾਣਾ ਜੇੜੇ ਰਾਹਾਂ ਉੱਤੇ ਤੁਰੇ
ਅੱਖ ਕੱਢ ਲੈਣੀ ਓਹਦੀ ਮੇਰਾ ਜੇੜਾ ਸਾਲਾ ਘੂਰੇ
ਓਹਦਾ ਅੱਖਾਂ ਸਾਡੇ ਉੱਤੇ ਬੜੇ ਰੱਖਦੇ ਨੇ ਲੋਕ
ਮੈਂ ਕਿਸੇ ਦੀ ਕੋਈ ਕੀਤੀ ਪਰਵਾਹ ਨੀ
ਮੈਂ ਮੂਧਾ ਲੈਣਾ ਪਾ ਜੇੜਾ ਮੂਹਰੇ ਗਿਆ ਆ ਨੀ
ਬਚ ਕੇ ਬਈ ਬਚ ਕੇ ਰਹਿਣਾ ਥੋੜਾ ਬਚ ਕੇ
ਓਹੀ ਬਣੇ ਵੈਰੀ ਜਿਨ੍ਹਾਂ ਨੂੰ ਮੈਂ ਕਿਹਾ ਦੋਸਤ
ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਬਾਈ ਬਾਈ ਕਹਿਕੇ ਇਥੈ ਠੱਗਦੇ ਨੇ ਲੋਕ
ਹਾਂ ਮੈਂ ਦੇਖੀਆਂ ਮੁਸੀਬਤਾਂ ਨੇ ਬਹੁਤ
ਹਾਂ ਮੈਂ ਦੇਖੀਆਂ ਰੁਕਾਵਟਾਂ ਨੇ ਬਹੁਤ
ਨਿੱਤ ਕੋਈ ਨਵਾ ਪੰਗਾ ਪੀਆ ਰਹਿੰਦਾ ਰੋਜ
ਫੇਰ ਵੀ ਨਾ ਜੀਂਦਗੀ ਇਹ ਲੱਗਦੀ ਏ ਬੋਝ
Never ever quit bro
You gotta do watchu gotta do
There's no other way man
You gotta believe in you self
You gotta believe



Credits
Writer(s): Gurvishavjeet Singh
Lyrics powered by www.musixmatch.com

Link