Night Out

Show MXRCI on 'em

ਹੋ, ਰੱਖਦੇ ਆ ਨਿਗਾਹ checker ਜਿਓਂ ਬੱਸਾਂ ਦੇ
ਮੇਰੇ ਰੱਖਦੇ ਬਿੜਕ ਤੈਨੂੰ ਕੀ-ਕੀ ਦੱਸਾਂ ਵੇ?
ਮੁੰਡੇ ਫਿਰਦੇ ਕਲਾਸ ਦੇ ਆ ਤੜਫੇ

ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈ ਤੜਕੇ
ਵੇ, ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
(ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ)

ਹੋ, ਪਿਆਰਾਂ ਉੱਤੇ ਰਹੇ ਸਦਾ ਪਹਿਰੇ ਸੋਹਣਿਆ
ਲੱਗੇ ਦੁਨੀਆ 'ਤੇ ਆਪਾਂ 'ਕੱਲੇ-ਕਹਿਰੇ ਸੋਹਣਿਆ
ਹੋ, ਚੜ੍ਹਦੀ ਜਵਾਨੀਆਂ ਦੀ ਸੁੱਖ ਮੰਗੀ ਦੀ
ਹੋ, ਤੇਰੇ Rubicon ਵੇ cement ਰੰਗੀ ਜਿਹੀ
(ਹੋ, ਤੇਰੇ Rubicon ਵੇ cement ਰੰਗੀ ਜਿਹੀ)
ਹੋ, Thar ਮੇਰੀ hostel ਖੜ੍ਹੀ ਰਹਿੰਦੀ ਅੜ ਕੇ

ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈ ਤੜਕੇ
ਵੇ, ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
(ਵੇ ਮੌਲਿਆ, ਐਨਾ ਨੂੰ ਦੱਸ
ਕੇ ਮੈਂ ਤੇਰੀ ਪੱਕੀ-ਪੱਕੀ ਮਸ਼ੂਕ ਆਂ)
(ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ)

ਹੋ, ਮੇਰਾ ਏਹੇ ਦਿਲ ਜਿਹਾ ਨਹੀਂ ਕਹਿਣ ਦੇ ਲਈ
ਸੱਜਣਾਂ ਦੇ ਦਿਲ ਵਿੱਚ ਰਹਿਣ ਦੇ ਲਈ
ਹੋ, ਲੋਕਾਂ ਕੋਲ਼ੋਂ ਲੈਣੀ ਮਨਜ਼ੂਰੀ ਪੈਂਦੀ ਆ
ਹੋ, ਜੇ ਨਾ ਮਨਜ਼ੂਰੀ ਮਿਲ਼ੇ ਦੂਰੀ ਪੈਂਦੀ ਆ
(ਹੋ, ਜੇ ਨਾ ਮਨਜ਼ੂਰੀ ਮਿਲ਼ੇ ਦੂਰੀ ਪੈਂਦੀ ਆ)
ਹੋ, ਮੁੱਕਦੇ ਆ ਮੁੱਦੇ ਡੋਲ਼ੀ ਚੜ੍ਹਕੇ

ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈ ਤੜਕੇ
ਵੇ, ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
(ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ)

ਹੋ, ਅੱਖਾਂ ਵਿੱਚ ਆਵੇ, ਰਹੇ ਨੀਂਦ ਟਾਲ਼ਦੀ
ਹੋ, ਤੇਰੀ ਯਾਦ ਸੋਹਣਿਆ caffeine ਨਾਲ਼ ਦੀ
ਹੋ, ਮੈਂ 'ਕੱਲੀ ਬੈਠੀ ਸੁਣਦੀ repeat ਸੋਹਣਿਆ
ਤੇਰੇ ਯਾਰਾਂ ਕੋਲ਼ੋਂ ਹੋਣ ਗੀਤ leak ਸੋਹਣਿਆ
(ਤੇਰੇ ਯਾਰਾਂ ਕੋਲ਼ੋਂ ਹੋਣ ਗੀਤ leak ਸੋਹਣਿਆ)
ਮੇਰੇ ਅਰਜਣ ਦਿਲ ਵਿੱਚ ਖੜਕੇ

ਵੇ, ਕੁੜੀਆਂ 'ਚ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਜਾਵਾਂ ਸ਼ਾਮ ਨੂੰ, ਤੂੰ ਛੱਡ ਜਾਨੈ ਤੜਕੇ
ਵੇ, ਕੁੜੀਆਂ ਨੂੰ ਗੱਲ ਰੜਕੇ
ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
(ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ
ਹੋ, ਮੇਰੇ ਤੇਰੇ ਨਾਲ਼ night out ਵੱਜਦੇ
ਵੇ, ਕੁੜੀਆਂ ਨੂੰ ਗੱਲ ਰੜਕੇ)



Credits
Writer(s): Arjan Dhillon
Lyrics powered by www.musixmatch.com

Link