Up

ਹੋ Independent ਫਿਰਦੇ ਜੱਟ ਨੀ
ਵੈਰੀਆਂ ਦੇ ਦੇਖ ਕਡਦੇ ਵੱਟ ਨੀ
ਘੋਲ ਨੀ ਕਰਦੇ ਕਿਸੇ ਗੱਲ਼ੋ
ਜੇ ਪਾਣੀ ਆਜੇ ਨੱਕ ਤੱਕ ਨੀ
ਦੇਖੀ ਚੱਲ ਬੱਲੀਏ

ਤੇਰਾ ਯਾਰ ਜਾਊਗਾ up ਨੀ
ਦੇਖੀ ਚੱਲ ਬੱਲੀਏ
ਹਾਏ ਗੱਭਰੂ ਜਾਊ up ਨੀ
ਦੇਖੀ ਚੱਲ ਬੱਲੀਏ
ਤੇਰਾ ਯਾਰ ਜਾਊਗਾ up ਨੀ

ਹੱਕ ਆਵਦੇ ਜਾਣਦਾ ਗੱਭਰੂ
ਪੂਰਾ ਕਰਦਾ ਬੌਲਾਂ ਨੂੰ
ਬਾਜਾਂ ਤੌਂ ਡਰ ਰਹਿਣਾ ਪੈਂਦਾ
ਜਿਵੇਂ ਕਬੂਤਰ ਕੌਲਾਂ ਨੂੰ
ਜਿੰਨਾ ਦੀ ਫਿਰੇ ਬਾਹਲੀ ਚਾਂਬਲ੍ਹੀ
ਦੇਖੀਂ ਸਿਧੀ ਕਰਦਾ ਮੱਤ ਨੀ
ਦੇਖੀ ਚੱਲ ਬੱਲੀਏ
ਤੇਰਾ ਯਾਰ ਜਾਊਗਾ up ਨੀ
ਦੇਖੀ ਚੱਲ ਬੱਲੀਏ
ਹਾਏ ਗੱਭਰੂ ਜਾਊ up ਨੀ
ਦੇਖੀ ਚੱਲ ਬੱਲੀਏ

ਕੂੰਜਾਂ ਛਡਦੇ ਜਿਵੇਂ ਸੱਪ ਨੀ
ਓਵੇਂ ਚਲਦੇ start up ਨੀ
Level ਰਖਿਆ ਕਰ up ਨੀ
ਓਤੋਂ ਸਾਰੇ back up ਨੀ
ਜੇ ਤੂੰ ਮੈਨੂੰ ਜਾਣੇ ਚੰਗੀ ਤਰ੍ਹਾਂ
ਮੈਂ ਛੱਡਦਾ ਨੀ ਕੋਈ ਕੱਚ ਨੀ
ਦੇਖੀ ਚੱਲ ਬੱਲੀਏ
ਤੇਰਾ ਯਾਰ ਜਾਊਗਾ up ਨੀ
ਦੇਖੀ ਚੱਲ ਬੱਲੀਏ
ਹਾਏ ਗੱਭਰੂ ਜਾਊ up ਨੀ
ਦੇਖੀ ਚੱਲ ਬੱਲੀਏ
ਤੇਰਾ ਯਾਰ ਜਾਊਗਾ up ਨੀ

ਤੂੰ ਤਾਂ ਕਰਕੇ ਗੱਲ ਕਰਦੇ ਆ
ਗ੍ਹਾਲ ਰਖਦੇ ਆ ਮੂੰਹ ਤੇ ਨੀ
ਪਹਿਲੇ ਪਹਿਰ ਓੱਠ ਰੱਬ ਨੂੰ ਧਿਆਈਏ
Ground ਹੋਈਦਾ ਆਥਣੇ ਨੀ
ਜਿਹਦੇ ਕੌਲ ਕਦੇ ਸਾਈਕਲ ਨਈ ਸੀ
ਖੌਰੂ ਪਾਉਂਦੀ wagon ਪਿੰਡ ਤੱਕ ਨੀ
ਦੇਖੀ ਚੱਲ ਬੱਲੀਏ

ਤੇਰਾ ਯਾਰ ਜਾਊਗਾ up ਨੀ
ਦੇਖੀ ਚੱਲ ਬੱਲੀਏ
ਹਾਏ ਗੱਭਰੂ ਜਾਊ up ਨੀ
ਦੇਖੀ ਚੱਲ ਬੱਲੀਏ
ਤੇਰਾ ਯਾਰ ਜਾਊਗਾ up ਨੀ
(ਤੇਰਾ ਯਾਰ ਜਾਊਗਾ up ਨੀ)
(ਤੇਰਾ ਯਾਰ ਜਾਊਗਾ up ਨੀ)



Credits
Writer(s): Jaspinder Ramana
Lyrics powered by www.musixmatch.com

Link