Khare Jatt

ਪਰਖ ਦੀ ਫਿਰਦੀ ਐ ਖਰੇ ਜੱਟ ਨੂੰ ਪਾ ਕੇ ਨੀਵੀਂ ਨੀ ਤੂੰ ਟੇਡਾ ਟੇਡਾ ਤੱਕਦੀ ਰਹੇ
ਦੇਵੇ ਨਾ ਬਹਾਨਾ ਕਦੇ ਕੋਲ ਆਉਣ ਦਾ ਨੀ ਦਿਲੋਂ ਚਾਹੇ ਪਰ ਦੂਰੀ ਜੇਹੀ ਰੱਖ ਦੀ ਰਹੇ
ਸਾਰੀ ਰਾਤ ਜਾਗੇ ਮੁੰਡਾ ਤੇਰੇ ਕਰ ਕੇ
ਸਾਰੀ ਰਾਤ ਜਾਗਦਾ ਈ ਤੇਰੇ ਕਰ ਕੇ ਨੀ ਨੀਦਂ ਤੇਰੀਆਂ ਵੀ ਅੱਖਾਂ ਚੋਂ ਉਡਾ ਲੈਣ ਦੇ
ਨੈਣ ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਹੁਣ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ
ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਕੁਝ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ

ਤੇਰੀਆਂ ਸਹੇਲੀਆਂ ਤੋਂ ਪਤਾ ਲੱਗਿਆ ਨੀ ਸੂਟ ਮੇਰੀ ਪੱਗ ਰੰਗ ਦਾ ਸਵਾਇਆ ਨਖਰੋ
ਉਝ ਤਾਂ ਤੂੰ ਮੇਰੇ ਨਾ ਬੁਲਾਇਆ ਵੀ ਨਾ ਬੋਲੇਂ ਗਿੱਧਾ ਤੀਆਂ ਵਿਚ ਮੇਰੇ ਨਾਂ ਦਾ ਪਾਇਆਂ ਨਖਰੋ
ਕਬਜ਼ੇ ਦੁਨਾਲੀਆਂ ਦੇ ਸ਼ੌਕ ਛੱਡ ਤੇ
ਕਬਜ਼ੇ ਦੁਨਾਲੀਆਂ ਦੇ ਸੌਕ ਛੱਡੇ ਰੀਜਾਂ ਹੁਣ ਖਿੜੇ ਮੱਥੇ ਤੇਰੀਆਂ ਪੁੱਗਾਂ ਲੈਣ ਦੇ
ਨੈਣ ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਹੁਣ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ
ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਕੁਝ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ

ਵੈਲੀਆਂ ਦਾ ਮੋਰੀ ਮੁੰਡਾ ਮਹਿਫਿਲਾਂ ਦੀ ਸ਼ਾਨ ਹੋਇਆ ਯਾਰਾਂ ਤੋਂ ਨੀ ਦੂਰ ਫਿਰੇ ਕੱਲਾ ਗੱਬਰੂ
ਅਸਲੇ ਨਾ ਲੱਦੀ ਸੀ ਜਵਾਨੀ ਜੱਟ ਦੀ ਨੀ ਹੋਇਆ ਤੇਰੇ ਪਿੱਛੇ ਫਿਰੇ ਜਮਾਂ ਝੱਲਾ ਗਬਰੂ
ਕਰ ਦੇ ਏਲਾਨ ਸਾਡੀ ਯਾਰੀ ਪੱਕੀ ਦਾ
ਕਰ ਦੇ ਏਲਾਨ ਸਾਡੀ ਯਾਰੀ ਪੱਕੀ ਦਾ ਨੀ ਹਿੱਕ ਠੋਕ ਕੇ ਤੂੰ ਜਸ਼ਨ ਮਨਾ ਲੈਣ ਦੇ
ਨੈਣ ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਹੁਣ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ
ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਕੁਝ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ

ਕੋਮਲ ਦੇ ਸਾਰੇ ਅਰਮਾਨ ਤੇਰੇ ਨਾਲ ਤੇਰੇ ਨਾਲ ਬਿੱਲੋ ਖੱਖ ਦਾ ਜਹਾਨ ਨੀ
ਬੇਬੇ ਮੇਰੀ ਤੇਰੀਆਂ ਨੀ ਪੈੜਾਂ ਨੂੰ ਉਡੀਕੇ ਸ਼ੇਤੀ ਸਾਂਭ ਆ ਕੇ ਘਰ ਦੀ ਘਮਾਨ ਨੀ
ਬੇਬੇ ਮੇਰੀ ਤੇਰੀਆਂ ਨੀ ਪੈੜਾਂ ਨੂੰ ਉਡੀਕੇ ਸ਼ੇਤੀ ਸਾਂਭ ਆ ਕੇ ਘਰ ਦੀ ਘਮਾਨ ਨੀ
ਮਾਣ ਰੱਖ ਬਹਿਬਲ ਪੁਰ ਵਾਲੇ ਦਾ
ਮਾਣ ਰੱਖ ਬਹਿਬਲ ਪੁਰ ਵਾਲੇ ਦਾ ਨੀ ਮੈਨੂੰ ਬੱਲੇ ਬੱਲੇ ਪਿੰਡ ਚ ਕਰਾ ਲੈਣ ਦੇ
ਨੈਣ ਕਹਿ ਤਾਂ
ਕਹਿ ਤਾਂ
ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਕੁਝ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ
ਕਹਿ ਤਾਂ ਗਏ ਨੇ ਸਾਰਾ ਹਾਲ ਦਿਲ ਦਾ ਨੀ ਕੁਝ ਬੁਲਾ ਨੂੰ ਵੀ ਬੋਲ ਕੇ ਸੁਣਾ ਲੈਣ ਦੇ



Credits
Writer(s): Singh Komal
Lyrics powered by www.musixmatch.com

Link