Bahut Nede (From "Annhi Dea Mazaak Ae")

(ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ)

ਜਿਹਨੂੰ ਸੀ ਤੂੰ, ਜਿਹਨੂੰ ਸੀ ਤੂੰ ਪਿਆਰ ਕਰਦਾ
ਓਹ ਚੇਹਰਾ ਨਹੀਂ ਆਂ ਮੈਂ
ਜਿਹਨੂੰ ਸੀ ਤੂੰ, ਜਿਹਨੂੰ ਸੀ ਤੂੰ ਪਿਆਰ ਕਰਦਾ
ਓਹ ਚੇਹਰਾ ਨਹੀਂ ਆਂ ਮੈਂ

ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ
ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ

ਅੱਖਾਂ ਮੂਹਰੇ ਜ਼ਾਲਮਾਂ ਹਨ੍ਹੇਰਾ ਲੱਗੀ ਜਾਂਦਾ ਏ
ਹਰ ਚਿਹਰੇ ਵਿੱਚ ਤੇਰਾ, ਚੇਹਰਾ ਲੱਗੀ ਜਾਂਦਾ ਏ
ਅੱਖਾਂ ਮੂਹਰੇ ਜ਼ਾਲਮਾਂ ਹਨ੍ਹੇਰਾ ਲੱਗੀ ਜਾਂਦਾ ਏ
ਹਰ ਚਿਹਰੇ ਵਿੱਚ ਤੇਰਾ, ਚੇਹਰਾ ਲੱਗੀ ਜਾਂਦਾ ਏ

ਪਹਿਲਾਂ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ
ਹੁਣ ਮੈਨੂੰ ਕਹਿਨਾਂ ਏ, ਸਵੇਰਾ ਨਹੀਂ ਆਂ ਮੈਂ

ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ
ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ

ਚੁੱਪ-ਚਾਪ ਰਹਿਣ ਦਾ ਅਸੀਂ ਸਿੱਖਿਆ
ਸੱਚ ਤੇ ਨਹੀਂ Raj ਜੋ ਤੂੰ ਮੇਰੇ ਲਈ ਸੀ ਲਿਖਿਆ
ਹੋ, ਚੁੱਪ-ਚਾਪ ਰਹਿਣ ਦਾ ਅਸੀਂ ਸਿੱਖਿਆ
ਸੱਚ ਤੇ ਨਹੀਂ Raj ਜੋ ਤੂੰ ਮੇਰੇ ਲਈ ਸੀ ਲਿਖਿਆ

ਕਿਸੇ ਦਾ ਕੀ ਹੋਵੇਗਾ ਇਹ ਦਿਲ ਕਮਲ਼ਾ!
ਕਦੇ-ਕਦੇ ਲੱਗਦਾ ਏ ਮੇਰਾ ਨਹੀਂ ਆਂ ਮੈਂ

ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ
ਹੋ, ਬਹੁਤ ਨੇੜੇ, ਬਹੁਤ ਨੇੜੇ ਆ ਕੇ ਦੱਸਿਆ
ਕਿ ਤੇਰਾ ਨਹੀਂ ਆਂ ਮੈਂ



Credits
Lyrics powered by www.musixmatch.com

Link