Ferrari

Da Vinci got the drip boy!

ਹੋ ਤੇਰੇ ਲਾਰੇ ਪੱਟ ਤੇ ਸਾਰੇ
ਸ਼ਰਤਾਂ ਗੱਭਰੂ ਲਾਉਣ ਕਵਾਰੇ
ਨੀਂਦ ਰਾਤਾਂ ਦੀ ਉੱਡ ਜਾਂਦੀ ਏ
ਦਿਨ ਵਿਚ ਬਲੀਏ ਦਿਸਦੇ ਤਾਰੇ
ਹੋ ਤੇਰੇ ਬੁੱਲ੍ਹਾ ਦੇ ਰੰਗ ਦੀ

ਬੁੱਲ੍ਹਾ ਦੇ ਰੰਗ ਦੀ ਕੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ
ਲਾਲ ਰੰਗ ਦੀ Ferrari ਆ ਕੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ
ਹੋ ਵੈਰੀਆਂ ਦੇ ਹਿੱਕ ਤੇ ਚੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ

ਓਹ ਤੇਰੇ ਪਿੱਛੇ ਲੜਦੇ ਮੌਰ ਤੇ ਖੜਦੇ
ਮੁੰਡੇ ਤੇਰਾ ਪਾਣੀ ਭਰਦੇ
ਉਂਝ ਹੁਸਣ ਤਾਂ ਮਿਲਦਾ ਮੁੱਲ ਤਕਾਨਾ
ਜੱਟ ਦੀ ਟੌਰ ਤੇ ਮਰਨ ਰਕਾਨਾ
ਓਹ ਜਿੰਨੀ ਤੇਰੀ ਉਤੋ ਦੁੱਗਣੀ

ਓਹ ਜਿੰਨੀ ਤੇਰੀ ਉਤੋ ਦੁੱਗਣੀ ਚੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ
ਲਾਲ ਰੰਗ ਦੀ Ferrari ਆ ਕੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ
ਹੋ ਵੈਰੀਆਂ ਦੇ ਹਿੱਕ ਤੇ ਚੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ

ਹੋ ਬਰਕਾ ਮਾਰੇ ਸਿਲੰਡਰ ੧੨
ਸੁਣਦਾ ਤੀਜੇ ਪਿੰਡ ਲਲਕਾਰਾ
ਟਾਇਰ ਸੜਕ ਨਾਲ ਚਿੱਕਲੀ ਪਾਉਂਦੇ
ਧੂਆ ਮੁੜ ਮੁੜ ਦੇਖਣ ਨਾਰਾ
ਓਹ ਸਿੱਧੀ Italy ਤੋਂ

ਕਹਿੰਦੇ Italy ਤੋਂ ਮਗਵਾਈ
ਨਖਰੋ ਨੀ ਆਲੇ ਦੇਖਲੇ ਗੋਰੀਏ
ਲਾਲ ਰੰਗ ਦੀ Ferrari ਆ ਕੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ
ਹੋ ਵੈਰੀਆਂ ਦੇ ਹਿੱਕ ਤੇ ਚੜਾਈ
ਨਾ ਖ਼ਰੋ ਨੀ ਆਲੇ ਦੇਖਲੇ ਗੋਰੀਏ



Credits
Writer(s): Bikramjit Dhaliwal
Lyrics powered by www.musixmatch.com

Link