Sara Shehar

ਹੁਸਨਾਂ ਦੇ ਜਾਲ ਕਿਓ ਪਾਈ ਜਾਨੀ ਐਨ
ਕਿਹੜੇ ਕੰਮੀ ਜੱਟ ਨੂੰ ਤੂੰ ਲਈ ਜਾਨੀ ਐਨ
ਖੇਡ ਜੀ ਬਣਾ ਕੇ ਖਦਾਈ ਜਾਨੀ ਐਨ
ਪਤਾ ਨੀ ਕੀ ਕਰੇਂਗੀ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦੱਸ ਤੈਨੂ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦਸ ਤੇਨੂੰ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ

ਤੇਰੀ ਮੇਰੀ ਮੇਰੀ ਤੇਰੀ ਗੱਲਾਂ ਹੋਈਆਂ ਨੇ
ਫੇਰ ਕਾਹਤੋ ਫਿਰਾ ਮੈਂ ਕੱਲਾ
ਤੂੰ ਵੀ ਸਾਨੂੰ ਤੱਕੇ ਸਾਡੇ ਉੱਤੇ ਅੱਖ ਰਖੇ
ਕਹਿ ਪਾ ਦੇਵਾਂ ਤੇਨੂ ਛੱਲਾ

ਛੱਲੇ ਤੋ ਯਾਦ ਆਵੇ ਤੇਰੇ ਨੱਕ ਦਾ
ਕਮਾਲ ਜੇਹਾ ਉਹ ਕੋਕਾ
ਅੱਖਾ ਵੇਖ ਕੇ ਲੱਗਦਾ ਕਿ ਤੂੰ ਦੇਣਾ ਸਾਨੂੰ ਤੌਖਾ

ਫੇਰ ਵੀ
ਅਸੀ ਤੇਨੂ ਦਿਲ ਨਾਲ ਲਾ ਕੇ ਰਾਖਣਾ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦੱਸ ਤੈਨੂ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦਸ ਤੇਨੂੰ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ

ਚੱਲ ਮੰਨਿਆ ਤੇਰੇ ਨਖ਼ਰੇ ਬਾਲੇ
ਤਾਹੀਓ ਤੇਰੇ ਚਰਚੇ ਬਾਲੇ
ਮੇਰੇ ਕਰਦੇ ਖ਼ਰਚੇ ਭਾਵੇਂ
ਮੰਨਦੀ ਨੀ ਤੂੰ ਕਿਉ ਮੁਟਿਆਰੇ

ਹੌਲੀ ਹੌਲੀ ਕਰਕੇ ਪਿਆਰ ਚ ਮੈਂ ਪੈ ਗਿਆ
ਵੇਖ ਕੇ ਤੇਨੂ ਨਸ਼ਾ ਵੀ ਐਸਾ ਲੈ ਗਿਆ
My heart says that you are the one
Come on let's get it done

ਹੁਸਨਾਂ ਦੇ ਜਾਲ ਕਿਓ ਪਾਈ ਜਾਨੀ ਐਨ
ਕਿਹੜੇ ਕੰਮੀ ਜੱਟ ਨੂੰ ਤੂੰ ਲਈ ਜਾਨੀ ਐਨ
ਖੇਡ ਜੀ ਬਣਾ ਕੇ ਖਦਾਈ ਜਾਨੀ ਐਨ
ਪਤਾ ਨੀ ਕੀ ਕਰੇਂਗੀ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦੱਸ ਤੈਨੂ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ

ਸਾਰੇ ਸ਼ਹਿਰ ਨੂੰ ਪਿੱਛੇ ਲਾਇਆ ਤੂੰ
ਚਾਹੀਦਾ ਦਸ ਤੇਨੂੰ ਕੀ ਐਨ
ਸਾਡੇ ਕੋਲੋ ਮੰਗ ਲੈ ਕੁੜੀਏ
ਦਿਲ ਤਾਂ ਸਾਡੇ ਕੋਲ ਵੀ ਐਨ



Credits
Writer(s): Simar Singh
Lyrics powered by www.musixmatch.com

Link