Billi Billi

हो, तेरे आगे तो चाँद लगे फ़र्ज़ी
हो, तू ये माने या ना माने तेरी मर्ज़ी

हो, तेरे आगे तो चाँद लगे फ़र्ज़ी
हो, तू ये माने या ना माने तेरी मर्ज़ी

ਓ, ਬਿੱਲੀ-ਬਿੱਲੀ, ਬਿੱਲੀ-ਬਿੱਲੀ...
ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾਰੇ

ਓ, ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾਰੇ (ਕਵਾਰੇ, ਕਵਾਰੇ)

कानों में जो झूमती है गोल-गोल
तेरी ये दोनों बालियाँ
ज़ुल्फ़ें ये खोल के तू नचे जब-जब
मैं मारुँ तालियाँ

कानों में जो झूमती है गोल-गोल
तेरी ये दोनों बालियाँ
ज़ुल्फ़ें ये खोल के तू नचे जब-जब
मैं मारुँ तालियाँ

हो, आज मेरा एक काम करदे
तू ये दिल मेरे नाम करदे
हो, आज मेरा एक काम करदे
तू ये दिल मेरे नाम करदे
तेरे चख लूँगा नख़रें, मैं सारे

ਓ, ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾ

ਓ, ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾਰੇ (ਕਵਾਰੇ)

ਤਾਰੇ-ਤਾਰੇ-ਤਾਰੇ
ਤਾਰੇ-ਤਾਰੇ-ਤਾਰੇ
ਤੂੰ ਇਤਨੀ ਐ ਸੋਹਣੀ ਲਗਤੀ

ਤੂੰ ਇਤਨੀ ਐ ਸੋਹਣੀ ਲਗਤੀ
ਤੇਰੇ ਆਸ਼ਿਕ਼ ਬਣ ਗਏ ਸਾਰੇ
ਤੂੰ ਇਤਨੀ ਐ ਸੋਹਣੀ ਲਗਤੀ
ਤੇਰੇ ਆਸ਼ਿਕ਼ ਬਣ ਗਏ ਸਾਰੇ (ਸਾਰੇ, ਸਾਰੇ)

नींदें मेरी उड़ती है
चूड़ियाँ जो खनके ये तेरे हाँथ में
तारे-शारे गिनता हूँ इक तेरे वास्ते ही
मैं तो रात में

नींदें मेरी उड़ती है
चूड़ियाँ जो खनके ये तेरे हाँथ में
तारे-शारे गिनता हूँ इक तेरे वास्ते ही
मैं तो रात में

ਹੋ, ਦੋਣੋਂ ਏਕ ਬੱਸ ਦੂਜੇ ਦੇ ਲਗੇ
ਹੋ, ਤੇਰਾ ਜਾਦੂ ਜੈਸੇ ਚਲਾ ਦਿਲ ਪੇ
ਹੋ, ਦੋਣੋਂ ਏਕ ਬੱਸ ਦੂਜੇ ਦੇ ਲਗੇ
ਹੋ, ਤੇਰਾ ਜਾਦੂ ਜੈਸੇ ਚਲਾ ਦਿਲ ਪੇ
ਬੜੇ ਸੋਹਣੇ ਲੱਗੇ ਤੇਰੇ ਏ ਨਜ਼ਾਰੇ

ਓ, ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾ

ਓ, ਬਿੱਲੀ-ਬਿੱਲੀ ਅੰਖ ਗੋਰੀਏ (ਆਹਾਂ)
ਹੋ, ਦਿੰਦੇ ਮੁੰਡਿਆਂ ਨੂੰ ਪੱਟ, ਗੋਰੀਏ
ਤੇਰੇ ਪਿਛੇ ਹੈ ਫ਼ਿਰਣ ਕਵਾਰੇ (ਕਵਾਰੇ)



Credits
Writer(s): Kumaar, Sukhbir
Lyrics powered by www.musixmatch.com

Link