Munda Nahi Bolda

Mxrci

ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ

ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ

(ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ, ਨੀ ਕਿਸੇ ਨਾ' ਨਈਂ ਬੋਲਦਾ)

"ਦੇਖਾਂਗੇ, ਦੇਖਾਂਗੇ," ਕਹਿ ਕੇ ਨਿੱਤ ਟਾਲ਼ਾ ਲਾਉਣ ਵਾਲ਼ੀਏ
ਨੇੜੇ ਨਾ ਤੂੰ ਆਵੇ, ਦੂਰੋਂ-ਦੇਰੋਂ ਚਾਹੁਣ ਵਾਲ਼ੀਏ
ਨੀ ਯਾਰਾਂ ਨੂੰ ਜਗਾਵੇ, ਨਿੱਤ ਲਾਰਾ ਲਾ ਕੇ ਸੌਂਣ ਵਾਲ਼ੀਏ

ਹੋ, ਤੇਰੇ ਨਾਲ਼ ਖੁਲ੍ਹੇ ਦਿਲ ਕਿਸੇ ਨਾ' ਨਈਂ ਖੋਲ੍ਹਦਾ
ਨੀ ਕਿਸੇ ਨਾ' ਨਈਂ ਖੋਲ੍ਹਦਾ
ਨੀ ਕਿਸੇ ਨਾ' ਨਈਂ ਖੋਲ੍ਹਦਾ

ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ

(ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)

ਕਰਾਂ ਤੇ ਕਰਾਂ ਮੈਂ ਦੱਸ ਕੀ?
ਕਰਾਂ ਤੇ ਕਰਾਂ ਮੈਂ ਦੱਸ ਕੀ?
Message'ਆਂ 'ਚ ਦਿਲ ਪਾਉਣ ਵਾਲ਼ੀਏ

ਨੀ ਗੱਭਰੂ ਦਾ ਲਗਦਾ ਨਈਂ ਜੀਅ
ਗੱਭਰੂ ਦਾ ਲਗਦਾ ਨਈਂ ਜੀਅ
ਸਾਡੇ ਨਾਂ ਪਿੱਛੇ "ਜੀ" ਲਾਉਣ ਆਲ਼ੀਏ

ਗੱਭਰੂ ਦਾ ਲਗਦਾ ਨਈਂ ਜੀਅ
ਗੱਭਰੂ ਦਾ ਲਗਦਾ ਨਈਂ ਜੀਅ
ਮੇਰੇ ਨਾਂ ਪਿੱਛੇ "ਜੀ" ਲਾਉਣ ਵਾਲ਼ੀਏ

ਹੋ, Arjan ਤੇਰੇ ਪਿੱਛੇ ਅੱਖਾਂ ਫਿਰੇ ਡੋਲਦਾ
ਨੀ ਅੱਖਾਂ ਫਿਰੇ ਡੋਲਦਾ
ਨੀ ਅੱਖਾਂ ਫਿਰੇ ਡੋਲਦਾ

ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ

(ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ, ਨੀ ਕਿਸੇ ਨਾ' ਨਈਂ ਬੋਲਦਾ)

ਹੋ, ਸਾਡੇ ਨਾ' ਕਾਹਤੋਂ ਰੁੱਸਣਾ-ਮਣਾਉਣਾ ਰਹੇ ਖੇਡਦੀ
ਨੀ ਗੱਲ ਕਦੇ ਤੌਰ ਲਵੇ, ਕਦੇ ਨਹੀਓਂ ਛੇੜਦੀ
ਹਾਏ, ਅੱਖਾਂ 'ਚ ਵੱਸਾ ਲੈ, ਕਦੇ ਰਹੇ ਬੂਹੇ ਭੇੜਦੀ

ਹਾਏ, ਤੂੰ ਉਹਨੂੰ ਰੋਲ਼ੇ, ਜੋ ਹੋਰਾਂ ਦੇ ਦਿਲ ਰੋਲ਼ਦਾ
ਹੋਰਾਂ ਦੇ ਦਿਲ ਰੋਲ਼ਦਾ
ਹੋਰਾਂ ਦੇ ਦਿਲ ਰੋਲ਼ਦਾ

ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ

(ਹੋ, ਟੁੱਟੀਆਂ ਤੜਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)

Credits
Writer(s): Arjan Dhillon
Lyrics powered by www.musixmatch.com

Link