Ambran De Taare

(Ma Pa Ga Sa Re Sa
Sa Re Ga Sa Re Ga Re
Re Ga Re Ga Ni Sa
Re Ga Re Re Ga Sa Re Ga)
ਪਿਹਲਾਂ ਮੇਰੀ ਬੇਬੇ ਹੁਣ ਤੂੰ ਆ ਗਈ ਏਂ
ਮੇਰਾ ਰੱਖਣ ਖੇਆਲ ਦੇ ਲਈ
ਉਹਦੇ ਵਾਂਗੂ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ
ਮੈਂ ਵੀ ਰੈਡੀ ਓਹ ਸਵਾਲ ਦੇ ਲਈ
(Ma Re Ga Re)
ਉਹਦੇ ਵਾਂਗੂ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ
ਮੈਂ ਵੀ ਰੈਡੀ ਓਹ ਸਵਾਲ ਦੇ ਲਈ
ਜਮਾਂ ਉਹਦੇ ਵਾਂਗੂ ਕਰਦੀ ਏਂ ਤੂੰ
ਅਂਬਰਾਂ ਦੇ ਤਾਰੇਂਆਂ ਚ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ
ਅਂਬਰਾਂ ਦੇ ਤਾਰੇਆਂ ਚ

ਤੇਰੇ ਜਾਣ ਪਿੱਛੋਂ ਸੀ ਮੈਂ ਕੱਲਾ ਜੇਹਾ ਰਿਹ ਗਏਆ
ਹਰ ਸ਼ੇਹਰ ਵਿੱਚ ਘਰ ਸੀ ਗਾ ਲੱਭਦਾ ਨੀ ਮਾਂ
ਸ਼ੇਹਰ ਵਿੱਚ ਘਰ ਸੀ ਗਾ ਲੱਭਦਾ
ਕਈਆਂ ਠੁਕਰਾਏਆ Sandhu ਕਈਆਂ ਗਲ ਲਾ ਲੇਆ
ਨਿੱਘ ਲੱਭੇਆ ਨੀ ਕਿਤੇ ਤੇਰੀ ਹੱਕ ਜਾ ਨੀ ਮਾਂ
ਲੱਭੇਆ ਨੀ ਕਿਤੇ ਤੇਰੀ ਹੱਕ ਜਾ ਨੀ ਮਾਂ
ਨਾ ਹੀ ਤੂੰ ਲੱਭੀ ਨਾਹੀ ਤੇਰੀ ਰੂਹ
ਅਂਬਰਾਂ ਦੇ ਤਾਰੇਆਂ ਚ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਨੀ ਮਾਂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ
ਅਂਬਰਾਂ ਦੇ ਤਾਰੇਆਂ ਚ

ਲੋਕਾਂ ਨੂੰ ਕੀ ਦੱਸਾਂ ਮੈਂ ਕੀ-ਕੀ ਗਵਾ ਲੇਆ
ਤੇਰੇ ਵਾਲਾ ਸਮਾਂ ਮੈਂ ਸਟੇਜਾਂ ਤੇ ਲੰਘਾ ਲੇਆ
ਤੇਰੇ ਵਾਲਾ ਸਮਾਂ ਮੈਂ ਫ਼ਲਾਈਟਾਂ ਚ ਲੰਘਾ ਲੇਆ
ਵਿਰਲਾ ਹੀ ਸਮਝੂਗਾ ਮੇਰੀ ਇਸ pay ਨੂੰ
ਨਈ ਤਾਂ ਸਾਰੇਆਂ ਲਈ Garry Sandhu ਸ਼ੋਹਰਤਾਂ ਕਮਾ ਰੇਹਾ
ਨਈ ਤਾਂ ਸਾਰੇਆਂ ਲਈ Garry Sandhu ਦੌਲਤਾਂ ਕਮਾ ਰੇਹਾ
ਤੇਰੀ ਦੀਦ ਹੀ ਸੀ ਹੱਜ ਮੈਨੂੰ
ਅਂਬਰਾਂ ਦੇ ਤਾਰੇਆਂ ਚ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਓ ਬਾਪੂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਅਂਬਰਾਂ ਦੇ ਤਾਰੇਆਂ ਚ ਲੱਡੂ ਵੰਡ ਦੇ ਓ ਬਾਪੂ
ਚੰਨ ਤੋਂ ਸੁਣੱਖੀ ਤੇਰੀ ਨੂਹ
ਚੰਨ ਤੋਂ ਸੁਣੱਖੀ ਤੇਰੀ ਨੂਹ
ਮੇਰਾ ਬਣ ਅਵਤਾਰ ਆਏਆ ਤੂੰ
ਅਂਬਰਾਂ ਦੇ ਤਾਰੇਆਂ ਚ
ਅਂਬਰਾਂ ਦੇ ਤਾਰੇਆਂ ਚ (ਹੋ)



Credits
Writer(s): Garry Sandhu, Rahul Sathu
Lyrics powered by www.musixmatch.com

Link