Cheques

ਜੇ ਕੋਈ ਸ਼ੱਕ ਨੀ (aan), ਕਰੀਂ check ਨੀ (drr)
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ ਸਰਦਾਰੀ)
ਲੱਗੇ jack ਨ੍ਹੀਂ (ਨਾ), ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ (ਲਾਈ ਬੈਠਾ)

ਜੇ ਕੋਈ ਸ਼ੱਕ ਨੀ(ਸ਼ੱਕ ਨੀ), ਕਰੀਂ check ਨੀ (check ਨੀ)
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ ਸਰਦਾਰੀ)
ਲੱਗੇ jack ਨ੍ਹੀਂ (aan), ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ (ਲਾਈ ਬੈਠਾ ਯਾਰੀ)

ਰੱਖੀ ਅੱਖ ਨੀ, ਵੈਰੀ ਕੱਖ ਨ੍ਹੀਂ (grrr)
Game ਘੁੰਮਦੀ ਆ ਬੈਠੇ phone ਚੱਕ ਨੀ
ਪਿੱਛੇ ਜੱਗ ਨੀ, ਲਾਈ-ਲੱਗ ਨੀ (ah)
ਲੱਗੀ ਕਈਆਂ ਦੇ ਆ ਉੱਤੇ ਤੱਕ ਅੱਗ ਨੀ

ਹਾਂ, ਕੌੜਾ ਲੱਗਦਾ ਸੁਭਾਅ
ਪੁੱਛੀ ਜ਼ਰਾ ਜਾ ਕੇ, ਨਾਮ ਚੱਲੇ ਥਾਂ-ਥਾਂ
ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ (ooh)
ਅੱਗੇ ਕੱਢੇ ਆ ਭੁਲੇਖੇ ਕਈ ਵਾਰੀ, ਕਈ ਵਾਰੀ (ਬੜੀ ਵਾਰੀ)

ਜੇ ਕੋਈ ਸ਼ੱਕ ਨੀ, ਕਰੀਂ check ਨੀ (aan)
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ)
ਲੱਗੇ jack ਨ੍ਹੀਂ (oh), ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ-(ਲਾਈ ਬੈਠਾ)

ਜੇ ਕੋਈ ਸ਼ੱਕ ਨੀ, ਕਰੀਂ check ਨੀ (aan)
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨ੍ਹੀਂ, ਵੱਡੇ cheque ਨੀ (aan)
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
(ਚੱ-ਚੱ-ਚੱਲੇ ਸਰਦਾਰੀ)
(ਲਾਈ ਬੈਠਾ, ਲਾਈ ਬੈਠਾ)

ਜੁੱਸਾ ਮਾਰਦਾ ਏ ਠਾਠਾਂ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ 'ਤੇ, ਜ਼ਮਾਨਾਂ ਜਾਣਦਾ
ਸਾਡਾ ਰੁਤਬਾ ਹੀ ਦੇਖ਼ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ੍ਹਦਾ

ਜੁੱਸਾ ਮਾਰਦਾ ਏ ਠਾਠਾਂ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ 'ਤੇ, ਜ਼ਮਾਨਾ ਜਾਣਦਾ (burrah)
ਸਾਡਾ ਰੁਤਬਾ ਹੀ ਦੇਖ਼ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ੍ਹਦਾ

ਤੂੰ ਨਾ ਜਾਣਦੀ (ਹਾਂ), ਕਾਰੋਬਾਰ ਨੀ (aa-ha)
ਜਾਹਲੀ number plate ਲੱਗੀ car ਦੀ (ਜਾਹਲੀ)
ਸਾਰੇ ਯਾਰ ਨੀ (aan), ਬੈਠੇ ਬਾਹਰ ਨੀ
ਕੱਢੇ ਜਾਨ ਨੀ ਜੋ ਲੱਗਾ ਡੱਬ ਨਾਲ਼ ਨੀ

ਹਾਂ, face ਉੱਤੇ ਆ glow (ਹਾਂ)
ਪੁੱਛੀ ਨਾ ਟਿਕਾਣੇ ਸਾਰੇ ਰਹਿੰਦੇ ਆ ਨੀ low
ਇੱਕ-ਦੋ copy ਕਰਦੇ flow
ਠੰਡੇ ਕਰਤੇ ਆ ਬਿੱਲੋ, ਕਾਹਦੀ ਕੀਤੀ ਕਲਾਕਾਰੀ!

ਜੇ ਕੋਈ ਸ਼ੱਕ ਨੀ, ਕਰੀਂ check ਨੀ (ਹਾਂ)
ਬੀਬਾ ਜੱਟ ਦੀ ਆ ਚੱਲੇ ਸਰਦਾਰੀ (ਚੱਲੇ)
ਲੱਗੇ jack ਨ੍ਹੀਂ, ਵੱਡੇ cheque ਨੀ (drr)
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ (ਲਾਈ ਬੈਠਾ)

ਜੇ ਕੋਈ ਸ਼ੱਕ ਨੀ, ਕਰੀਂ check ਨੀ (aan)
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨ੍ਹੀਂ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ

(ਚੱਲੇ ਸਰਦਾਰੀ)
(ਲਾਈ ਬੈਠਾ, ਲਾਈ ਬੈਠਾ)



Credits
Writer(s): Shubh
Lyrics powered by www.musixmatch.com

Link