Nigah (From "Maurh")

ਕੰਬਣੀ ਜਿਹੀ ਛਿੜ ਜੇ ਰੂਹ ਨੂੰ
ਧੜਕਣ ਜਿਹੀ ਵੱਧ ਜਾਂਦੀ ਐ
ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਕੰਬਣੀ ਜਿਹੀ ਛਿੜ ਜੇ ਰੂਹ ਨੂੰ

ਯਾਦਾਂ ਵਿੱਚ ਕ਼ੈਦ ਰਹਿਣ ਦੇ
ਭਰਨੀ ਨਹੀਂ ਅਸੀਂ ਜਮਾਨਤ
ਸਾਡਾ ਦਿਲ ਰੱਖ ਸਾਂਭ ਕੇ
ਤੇਰੇ ਕੋਲ਼ ਪਈ ਇਮਾਨਤ

ਅੱਖ ਨੂੰ ਕੁੱਝ ਹੋਰ ਨਹੀਂ ਦਿੱਸਦਾ
ਤੇਰੇ ਵੱਲ ਜਦ ਵੱਧ ਜਾਂਦੀ ਐ

ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਕੰਬਣੀ ਜਿਹੀ ਛਿੜ ਜੇ ਰੂਹ ਨੂੰ

ਚੰਨ ਨੂੰ ਵੀ ਚਾਅ ਜਿਹਾ ਚੜਿਆ
ਸਾਡੀ ਮੁਲਾਕਾਤ ਹੋ ਗਈ
ਸੂਰਜ ਦੇ ਹੁੰਦਿਆਂ-ਸੁੰਨਦਿਆਂ
ਦਿਨ ਦੇ ਵਿੱਚ ਰਾਤ ਹੋ ਗਈ

ਔੜੀ ਕੱਲ੍ਹ Bains-Bains ਨੂੰ
ਮੁੜ੍ਹਕੇ ਫ਼ਿਰ ਕਦ ਜਾਂਦੀ ਐ

ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਸੱਜਣਾ ਜਦ ਨਿਗ੍ਹਾ ਮਾਰਦੈ
ਨਿਗ੍ਹਾ ਜਿੰਦ ਕੱਢ ਜਾਂਦੀ ਐ
ਕੰਬਣੀ ਜਿਹੀ ਛਿੜ ਜੇ ਰੂਹ ਨੂੰ



Credits
Writer(s): Bunty Bains
Lyrics powered by www.musixmatch.com

Link