Mighty Mirza

ਹੋ ਟਾਕੂਆਂ, ਗੰਡਾਸੀਆਂ ਤੇ ਵੀਰੇ ਦੇ ਡਰਾਵੇ ਹੋਏ
ਕਦੇ ਖ਼ੀਵੇ ਖਾਨ ਤੇ ਸ਼ਮੀਰੇ ਦੇ ਡਰਾਵੇ ਹੋਏ
ਹੋ ਗੱਬਰੂ ਤਾਂ ਕਾਲ ਦੇ ਹਿਲਾ ਦਿੰਦਾ ਪਾਵੇ ਨੀ
ਹੁਣ ਕਹਿਤਾ ਮੁੜਕੇ ਨਾ ਕਹਿ ਜੱਟੀਏ
ਕੇਹੜਾ ਰੋਕ ਨੂੰ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਓ ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ

ਹੋ ਮਿਰਜ਼ਾ ਖਾਨ ਖਰਲ ਮੈਂ ਰਾਂਝਾ ਰੁਝਾ ਨੀ
ਤੇਰੇ ਕੋਲੋਂ ਹਾਏ ਮੈਂ ਰਹਿੰਦਾ ਬਾਂਝਾ ਬੰਝਾ ਨੀ
ਹੋ ਚੋਟੀ ਦਾ ਹਾਂ ਤੀਰ ਅੰਦਾਜ ਸੋਹਣੀਏ
ਹੋ ਅਕਬਰ ਦਿੱਤਾ ਇਹ ਖਿਤਾਬ ਸੋਹਣੀਏ
ਓ ਗੱਲ ਦਿੱਲੀ ਦਰਬਾਰ ਦਰਬਾਜੇਆ ਤੇ ਦੇਖ
ਖੁਣੀ ਪਈ ਜੱਟੀਏ ਕੇਹੜਾ ਰੋਕ ਲੁ

ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਓ ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ

ਗਰਜਾ, ਸਰਜਾ ਤੇ ਨੂਰ ਮੇਰੇ ਭਾਈ ਸੋਹਣੀਏ
ਝੱਲ ਜਾਂਦੇ ਸਿਰ ਮੇਰੇ ਆਈ ਸੋਹਣੀਏ
ਹੋ ਮੇਰੀ ਅੱਖ ਮੂਹਰੇ ਹੈ ਜਮਨਾ ਝੁੱਕਦਾ
ਓ ਆਗਿਆ ਨੀ ਦਾਨਾਵਾਦ ਦਿੱਸਦਾ

ਹੋ ਮੇਰੀ ਨੀਲੀ ਕੋਲੋਂ ਡਰਦੇ ਫਰਿਸ਼ਤੇ
ਤੂੰ ਕਾਹਨੂੰ ਰੋਣ ਢਾਈ ਜੱਟੀਏ ਕੇਹੜਾ ਰੋਕ ਲੁ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਓ ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ

ਓ ਚੰਦਰਾਂ ਦੀ ਜੀਉ ਗੀ ਬਰਾਤ ਸਕਣੀ
ਹੋ ਮੰਗ ਹੈ ਵਿਹਾਣੀ ਨਾਲੇ ਅੜੀ ਰੱਖਣੀ
ਓ ਖੈਰ ਖੁਵਾ ਬੀਬੋ ਮੱਸੀ ਜੱਟੀਏ
ਓ ਫੱਤੂ ਨੀ ਜਾਂਦੇ ਰਾਹ ਜਾਂਦੇ ਝਾਕੀ ਜੱਟੀਏ
ਆਇਆ ਅਰਜਨਾ ਛੱਤੀ ਦਾ ਨਿਕਹਾ ਛੱਡ
ਨਾ ਸੁਣੀ ਓਹਦੀ ਕਹਿ ਜੱਟੀਏ ਕੇਹੜਾ ਰੋਕ ਲੁ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਓ ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ
ਕੇਹੜਾ ਰੋਕ ਲੁ ਬੱਕੀ ਨੂੰ ਮੂਹਰੇ ਹੋ ਕੇ
ਭੁਲੇਖੇ ਚ ਨਾ ਰਹੀ ਜੱਟੀਏ



Credits
Writer(s): Arjan Dhillon
Lyrics powered by www.musixmatch.com

Link