Without You

(ਮੱਸਿਆ ਦਾ ਹਨੇਰਾ)
(ਚੰਨ ਵਰਗੀ ਮਿਲ਼ ਗਈ ਤੂੰ)
(ਮੱਸਿਆ ਦਾ ਹਨੇਰਾ, Yeah)

ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਯੋ ਦੁੱਖਾਂ ਦਾ ਡੇਰਾ
ਸੁੱਖ ਨਾਲ਼ ਤੇਰੇ ਵੱਸਦੇ (ਵੱਸਦੇ)
ਦੁਨੀਆਂ ਯੋ ਦੁੱਖਾਂ ਦਾ ਡੇਰਾ

ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ, ਹਾਂ-ਆਂ
(ਜ਼ਿੰਦਗੀ ਸੀ ਮੱਸਿਆ ਦਾ ਹਨੇਰਾ)

ਛੰਨ ਪਾਉਣ ਲਈ ਖ਼ਿਆਲਾਂ ਦੀ
ਨੀ ਮੈਂ ਰਵਾਂ ਜੋੜਦਾ ਤੀਲੇ
ਜੀ ਵੰਦਿਆਂ ਦਿੱਤਾ ਨੂੰ
ਤੂੰ ਮਿਲ਼ੀ 'ਤੇ ਮਿਲ਼ ਗਏ ਹੀਲੇ

ਖੌਰੇ ਤਰਸ ਆ ਗਿਆ ਹੋਊ
ਰੱਬ ਨੂੰ ਹਾਲ ਵੇਖ ਕੇ ਮੇਰਾ

ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ

ਮੇਰਾ ਗੀਤ ਅਧੂਰਾ ਸੀ
ਪੂਰਾ ਆਉਣ ਤੇਰੇ ਨਾਲ਼ ਹੋਇਆ
ਦਿਲ ਪੱਥਰ ਜਿਹਾ ਬਣ ਕੇ
ਮੇਰੀ ਅੱਖ 'ਚੋਂ, ਅੜੀਏ, ਚੋਇਆ

ਔਲੇ ਕਦੇ ਵੀ ਹੋਵੀਂ ਨਾਂ
ਅੜੀਏ, ਥੋੜਾ ਬੀਰ ਦਾ ਜੇਰਾ

ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ
ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ, ਹਾਂ-ਆਂ
(Yeah)

ਤੂੰ ਸਮਝ ਲਿਆ ਝੱਟ ਹੀ
ਮੇਰੀ ਰੂਹ ਵਿੱਚ ਜੋ ਸੀ ਦੱਬਿਆ
ਤੂੰ ਕਿਹਾ, "ਮੈਂ ਨਾਲ਼ ਤੇਰੇ"
ਮੈਨੂੰ ਜੀਣ ਦਾ ਮਤਲਬ ਲੱਭਿਆ

ਸਾਡੇ ਡਗ-ਮਗ ਰਾਹਵਾਂ ਦਾ
ਕੀਤਾ ਤੇਰੇ ਇਸ਼ਕ਼ ਨਬੇੜਾ

ਚੰਨ ਵਰਗੀ ਮਿਲ਼ ਗਈ ਤੂੰ
ਜ਼ਿੰਦਗੀ ਸੀ ਮੱਸਿਆ ਦਾ ਹਨੇਰਾ
ਚੰਨ ਵਰਗੀ ਮਿਲ਼ ਗਈ ਤੂੰ
(ਜ਼ਿੰਦਗੀ ਸੀ ਮੱਸਿਆ ਦਾ ਹਨੇਰਾ, Yeah)

(ਚੰਨ ਵਰਗੀ ਮਿਲ਼ ਗਈ ਤੂੰ
ਸੀ ਮੱਸਿਆ ਦਾ ਹਨੇਰਾ
ਚੰਨ ਵਰਗੀ ਮਿਲ਼ ਗਈ ਤੂੰ
ਸੀ ਮੱਸਿਆ ਦਾ ਹਨੇਰਾ)



Credits
Writer(s): Brian Howes, Austin Winkler, Ross Hanson
Lyrics powered by www.musixmatch.com

Link