King Balliye

ਬੈਲ ਬਾੱਟਮ ਨਾਲ਼ ਪਾਕੇ ਜੁੱਤੀਆਂ
ਰੋਡ ਤੇ ਪਾਉਂਦੇ ਜੱਟ ਆ ਖੁੱਤਿਆਂ
ਆਥਣੇ ਜੱਦ ਵੀ ਰੂਟ ਆ ਮਲ਼ਦੇ
ਕਰਦੇ ਨੇ ਵਾਰਦਾਤਾਂ ਪੁਠੀਆਂ

ਰੋਟੀ ਬਿੰਨ ਤਾਂ ਸਾਰ ਲਊਗਾ
ਯਾਰਾਂ ਬਿੰਨ ਕੱਟਦਾ ਨਾ ਬਿੰਦ ਬੱਲੀਏ

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ
ਅਰੀਏ ਚ ਵਜੇ ਮੁੰਡਾ ਕਿੰਗ ਬੱਲੀਏ
ਓਹ ਵਿੰਗ ਬੱਲੀਏ ਨੀ, ਵੱਲ ਵਿੰਗ ਬੱਲੀਏ
ਮੁੰਡਾ ਕਢਦਾ ਟੱਕਾ ਕੇ ਵੱਲ ਵਿੰਗ ਬੱਲੀਏ

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ
ਅਰੀਏ ਚ ਵਜੇ ਮੁੰਡਾ ਕਿੰਗ ਬੱਲੀਏ
ਵਿੰਗ ਬੱਲੀਏ ਨੀ, ਵੱਲ ਵਿੰਗ ਬੱਲੀਏ
ਮੁੰਡਾ ਕਢਦਾ ਟੱਕਾ ਕੇ ਵੱਲ ਵਿੰਗ ਬੱਲੀਏ

ਕਾਰਾਂ ਦੇ ਸ਼ੀਸ਼ੇ ਟੈੱਨ ਕਰਾ ਕੇ
ਕਾਲ਼ੇ ਰੰਗ ਦਾ ਮਾਲ ਆ ਖ਼ਾ ਕੇ
ਮਾਨ ਤਾਨ ਕਿੰਨਾ ਜੱਟ ਦਾ ਮਿੱਠੀਏ
ਪੁੱਛ ਲਈਂ ਤੂੰ ਅਜਨਾਲੇ ਆਕੇ

ਫੰਨ ਸ਼ੰਨ ਨੂੰ ਗੇੜੀ ਸ਼ੇੜੀ
ਖਾਣ ਪੀਣ ਨੂੰ ਮੋਟਰ ਬਣੀ ਪਿੰਡ ਬੱਲੀਏ

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ (come on)

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ
ਅਰੀਏ ਚ ਵਜੇ ਮੁੰਡਾ ਕਿੰਗ ਬੱਲੀਏ
ਓਹ ਵਿੰਗ ਬੱਲੀਏ ਨੀ, ਵੱਲ ਵਿੰਗ ਬੱਲੀਏ
ਮੁੰਡਾ ਕਢਦਾ ਟੱਕਾ ਕੇ ਵੱਲ ਵਿੰਗ ਬੱਲੀਏ

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ
ਅਰੀਏ ਚ ਵਜੇ ਮੁੰਡਾ ਕਿੰਗ ਬੱਲੀਏ
ਓਹ ਵਿੰਗ ਬੱਲੀਏ ਨੀ, ਵੱਲ ਵਿੰਗ ਬੱਲੀਏ
ਮੁੰਡਾ ਕਢਦਾ ਟੱਕਾ ਕੇ ਵੱਲ ਵਿੰਗ ਬੱਲੀਏ

ਰਹਿੰਦੇ ਭਾਵੇਂ ਕਲੋਲਾਂ ਕਰਦੇ
ਪਰ ਕਿਸੇ ਦਾ ਰੌਬ ਜਰਦੇ
ਦਿੱਲ ਜਿੱਤਣ ਲਈ ਨਾਰਾਂ ਦੇ ਨਾ
ਅੱਗੇ ਪਿੱਛੇ ਜੀ ਜੀ ਕਰਦੇ
(I would like to introduce, okay)

ਅੱਖ ਤੇ ਸ਼ੇਡ ਆ, ਦੱਬ ਚ ਖੇਡ ਆ
ਵੀਰਾਂ ਬਿਨਾਂ ਪਟਦਾ ਦਾ ਨਾ ਡਿੰਗ ਬੱਲੀਏ

ਕਿੰਗ ਬੱਲੀਏ ਨੀ ਮੁੰਡਾ ਕਿੰਗ ਬੱਲੀਏ
ਅਰੀਏ ਚ ਵਜੇ ਮੁੰਡਾ ਕਿੰਗ ਬੱਲੀਏ
ਵਿੰਗ ਬੱਲੀਏ ਨੀ, ਵੱਲ ਵਿੰਗ ਬੱਲੀਏ
ਮੁੰਡਾ ਕਢਦਾ ਟੱਕਾ ਕੇ ਵੱਲ ਵਿੰਗ ਬੱਲੀਏ

ਓਹ ਪਿੰਡਾਂ ਅਤੇ ਸ਼ਹਿਰਾਂ ਵਾਲ਼ੇ ਯਾਰ ਜੱਟ ਦੇ
ਮਾਝਾ ਮਾਝਾ ਆਥਣੇ ਕਰਾਈ ਰੱਖਦੇ



Credits
Lyrics powered by www.musixmatch.com

Link