Sach

(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)

(ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ-ਵਿਖਿਆ)

(ਰੁਕ!)

ਦੁਨੀਆ-ਦੁਨੀਆ ਵੇਖੋ
ਮੇਰੀ ਅੱਖੋਂ ਸਾਰੇ ਵੇਖੋ
ਚੱਲਿਆ ਮੁਰਦਾਂ ਦਾ ਸਿਲਸਿਲਾ
ਆਪ ਹੀ ਆਪ ਨੂੰ ਲੱਭੇ
ਇੱਥੇ-ਉੱਥੇ ਅੱਗੇ-ਪਿੱਛੇ
ਆਪ ਹੀ ਆਪ ਨੂੰ ਕਿੱਥੇ ਲੱਭੇ ਨਾ

ਕਰਤਾ ਕੌਣ

ਧੋਣ ਥੱਲੇ ਕਰਕੇ ਰੋਣ
ਜਦੋਂ ਅੱਖਾਂ ਦੇ ਮੁਹਰੇ ਉਹ ਆ ਕੇ ਖੜਦਾ
ਢੋਂਦੇ ਫਿਰਦੇ ਬੋਝ
ਨਵੀਂ ਸੋਚਾਂ ਦੇ ਰੋਜ਼
ਅੱਜ ਭਰਮ-ਭੁਲੇਖਾ ਸਾਰਾ ਟੁੱਟਿਆ
ਖੁਸ਼ੀ ਹਾ ਮੈਨੂੰ

ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ
(ਸੱਚ ਨੂੰ)

ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ-ਵਿਖਿਆ

ਰੁਕ!

ਰੁਕ ਕੇ ਰੁਕ ਕੇ ਵੇਖੋ
ਵੱਡੇ ਕਰ ਦੀਦੇ ਵੇਖੋ
ਸੱਚ ਤੋਂ ਸਿਵਾ ਐਥੇ ਕੁਝ ਨਾ
ਚੀਜਾਂ ਵੇਖੋ ਨੇ ਹੋ ਰਹੀਆਂ
ਚੀਜਾਂ ਹੋਂਦੀ ਰਹਿਣ ਗਈਆਂ
ਚੀਜਾਂ ਆਣ ਦੇ ਜਾਣ ਦੇ ਕਾਕਾ ਵੇਖੀ ਜਾ

ਕਰਤਾ ਕੌਣ?
ਧੋਣ ਥੱਲੇ ਕਰਕੇ ਰੋਣ
ਜਦੋਂ ਅੱਖਾਂ ਦੇ ਮੁਹਰੇ ਉਹ ਆ ਕੇ ਖੜਦਾ
(ਖੜਦਾ)

ਢੋਂਦੇ ਫਿਰਦੇ ਬੋਝ
ਨਵੀਂ ਸੋਚਾਂ ਦੇ ਰੋਜ਼
ਅੱਜ ਭਰਮ-ਭੁਲੇਖਾ ਸਾਰਾ ਟੁੱਟਿਆ

ਤੁ ਕਰਤਾ ਹੋਰ ਕੌਣ?
ਅੱਜ ਧਰ ਕੇ ਮੌਣ
ਵੇਖਾਂ ਅੰਦਰ ਕੌਣ
ਮੈਨੂੰ ਵਿਖਿਆ

ਫ਼ਿਰ ਬੋਲਾਂ ਜ਼ੋਰ-ਜ਼ੋਰ
ਨੱਚਾਂ ਹੋਰ-ਹੋਰ
ਵੇ ਮੈਂ ਜੁੜਿਆ ਖੁਦ ਦੇ ਨਾਲ, ਜੁੜਿਆ

ਖੁਸ਼ੀ ਹਾ ਮੈਨੂੰ
ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ
(ਸੱਚ ਨੂੰ)

ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ-ਵਿਖਿਆ

ਰੁਕ!

(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)

(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)



Credits
Writer(s): Siddhant Soni
Lyrics powered by www.musixmatch.com

Link