Do or Die

ਓ ਰਾਂਝੇ ਕਦੇ ਬਣੇ ਨਾ ਪਵਾ ਕੇ ਬਿੱਲੋ ਨੱਤੀਆਂ
ਜੱਟ ਮੁੱਢ ਤੋੰ ਹੀ ਰੂਡ ਨੇ ਤਸੀਰਾਂ ਬਿੱਲੋ ਤੱਤੀਆਂ
ਰਾਂਝੇ ਕਦੇ ਬਣੇ ਨਾ ਪਵਾ ਕੇ ਬਿੱਲੋ ਨੱਤੀਆਂ
ਮੁੱਢ ਤੋੰ ਹੀ ਰੂਡ ਨੇ ਤਸੀਰਾਂ ਬਿੱਲੋ ਤੱਤੀਆਂ
ਚੰਗੀ ਮਾੜੀ ਖਾਨੇ ਆ ਨੀ ਇੱਕੋ ਥਾਲੀ ਚ
ਨਾ ਹੀ ਦੇਖੀਏ ਜ਼ਮੀਨ
ਨਾ ਹੀ ਜਾਤ ਜੱਟੀਏ

ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾ ਨਾਲ ਜੱਟੀਏ
ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।
ਓ ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।

ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ

ਜਿਹੜਾ

ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।
ਓ ਸਜਰੀ ਬਹੂ ਦੇ ਵਾਂਗੂ ਅਸਲੇ ਸ਼ਿੰਗਾਰ ਦੇ
ਬੋਨਟਾਂ ਤੇ ਚੜ੍ਹ ਚੜ੍ਹ ਬਿੱਲੋ ਡੰਡ ਮਾਰਦੇ
ਸਜਰੀ ਬਹੂ ਦੇ ਵਾਂਗੂ ਅਸਲੇ ਸ਼ਿੰਗਾਰ ਦੇ
ਬੋਨਟਾਂ ਤੇ ਚੜ੍ਹ ਚੜ੍ਹ ਬਿੱਲੋ ਡੰਡ ਮਾਰਦੇ
ਦਾਦੇ ਵਾਂਗੂ ਸੋਹਣੀਏ ਨੀ ਚੀੜੀ ਹੱਡੀ ਦੇ
ਮਨ ਦੇ ਨਾ ਛੇਤੀ ਜੱਟ ਹਾਰ ਜੱਟੀਏ

ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾ ਨਾਲ ਜੱਟੀਏ
ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।।
ਓ ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।

ਔਕਾਤ ਜੱਜ ਕਰ ਲਈਏ ਬਿੱਲੋ ਗੱਲ-ਬਾਤ ਤੋੰ
ਦਿਲ ਦੇ ਆ ਰਾਜੇ ਲੈਣਾ ਕੀ ਆ ਕਿਸੇ ਰਾਠ ਤੋੰ
ਔਕਾਤ ਜੱਜ ਕਰ ਲਈਏ ਬਿੱਲੋ ਗੱਲ-ਬਾਤ ਤੋੰ
ਦਿਲ ਦੇ ਆ ਰਾਜੇ ਲੈਣਾ ਕੀ ਆ ਕਿਸੇ ਰਾਠ ਤੋੰ
ਕੌੜੇ ਆ ਜ਼ੁਬਾਨ ਦੇ,ਨਾ ਪਾਪ ਦਿਲ ਚ
ਗੱਲ ਰੱਖੀ ਆ "ਬਰਾੜ" ਨੇ ਤਾਂ ਸਾਫ ਜੱਟੀਏ।

ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾ ਨਾਲ ਜੱਟੀਏ
ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।।
ਓ ਬੰਦਾ ਮਰ ਕੇ ਜਾਉ ਜਾਂ ਕੁਝ ਕਰ ਕੇ ਜਾਉਗਾ
ਜਿਹੜਾ ਤੁਰ ਪਿਆ ਜੱਟਾਂ ਦੇ ਕੇਰਾਂ ਨਾਲ ਜੱਟੀਏ।।



Credits
Writer(s): Jagmeet Brar
Lyrics powered by www.musixmatch.com

Link