Naam (From "Naam")

ਐਦਾਂ ਨਾ ਕਰ, ਸੋਹਣਿਆ
ਅੱਲਾਹ ਤੋਂ ਡਰ, ਸੋਹਣਿਆ
ਐਦਾਂ ਨਾ ਕਰ, ਸੋਹਣਿਆ
ਅੱਲਾਹ ਤੋਂ ਡਰ, ਸੋਹਣਿਆ

ਤੇਰੇ ਪਿੱਛੇ ਮੈਂ ਕਿੰਨੀ ਰੋਈ
ਵੇ ਮੈਂ ਰੋ-ਰੋ ਪਾਗਲ ਹੋਈ
ਤੂੰ ਜਦੋਂ ਦਾ ਗਿਆ ਦੂਰ, ਮੈਂ ਨਾ ਸੋਈ

भूल गए वो दिन क्यूँ रे, Jaani?
क्यूँ वो शाम भी भूल गए?
पहले तो भूले मुझ को सनम, तुम
फिर मेरा नाम भी भूल गए

ਜੇ ਕੁੱਝ ਵੀ ਨਈਂ ਯਾਦ ਤੈਨੂੰ
ਆਜਾ ਵੇ ਮਾਰ ਦੇ ਮੈਨੂੰ
ਮੇਰਾ ਕੀ ਦੱਸ ਦੇ ਕਸੂਰ
ਕਿਉਂ ਹੋਇਆ ਮੇਰੇ ਕੋਲ਼ੋਂ ਦੂਰ?

पहली बारी हमने पिया था
पिला के वो जाम भी भूल गए
पहले तो भूले मुझ को सनम, तुम
फिर मेरा नाम भी भूल गए

हाल हमारा तेरे बिन, ओ, यारा
हाल है अपना ऐसे
निकलकर पानी से मछली कोई रे
तड़पती होती है जैसे

ਵੇ ਰਾਤੋਂ-ਰਾਤ ਜ਼ਿੰਦਗੀ 'ਚ ਕੱਢ ਦੇ
ਹਾਏ, ਰੱਬ ਕਰੇ ਤੈਨੂੰ ਵੀ ਕੋਈ ਛੱਡ ਦੇ
ਮੇਰਾ ਕੀ ਦੱਸ ਦੇ ਕਸੂਰ
ਕਿਉਂ ਹੋਇਆ ਮੇਰੇ ਕੋਲੋਂ ਦੂਰ?

हैं तेरे ही करके दुनिया में सारी
हम बदनाम भी भूल गए
भूल गए वो दिन क्यूँ रे, Jaani?
क्यूँ वो शाम भी भूल गए?

बिन तेरे रो-रो के काटनी है रे
हमने तो अपनी ज़िंदगी सारी
बस एक हम ही भूले नहीं हैं
आई तुम्हें भी ना याद हमारी

तेरे बिना हम कैसे हैं क्या बताएँ?
हाँ, हमने जो भूला कभी तुम्हें, हम मर जाएँ

ਹਾਏ, ਗੱਲ ਕਰਦੀ ਹੈ ਤੂੰ ਦੱਸ ਕਿਹੜੀ?
ਮੈਂ ਤਾਂ ਖੁਸ਼ਬੂ ਵੀ ਭੁੱਲਿਆ ਨਈਂ ਤੇਰੀ
ਆਜਾ, ਆਪਾਂ ਮਿਲੀਏ ਦੋਬਾਰਾ
ਖ਼ਾਹਿਸ਼ ਇਹ ਹੈ ਆਖ਼ਰੀ ਮੇਰੀ

रहना हमें याद करते कहा था
ये छोटा सा काम भी भूल गए
पहले तो भूले मुझ को सनम, तुम
फिर मेरा नाम भी भूल गए



Credits
Writer(s): Jaani, Millind Gaba
Lyrics powered by www.musixmatch.com

Link