Palpita

ਹੋ, ਜੀਹਦੇ ਆਂ ਨੈਣਾਂ 'ਚ ਤੇਰੀ ਲੌਰ, ਸੋਹਣੀਏ
ਜਾਪੇ ਜਿਵੇਂ ਚੰਨ 'ਤੇ ਚਕੋਰ, ਸੋਹਣੀਏ
ਦਿਲ ਤੇਰੇ ਪੈ ਜਾਊਂ rainfall, ਸੋਹਣੀਏ
ਲਾਕੇ ਦੇਖੀਂ ਗੱਭਰੂ ਨੂੰ call, ਸੋਹਣੀਏ

To'o el mundo está hablando de ti
Ya no saben qué decir
Diles que tú estás aquí
Y mueres por mí

Yo ya tengo tu dirección
Más freno tiene un avión
Los dos en la habitación
Y mi corazón

Palpita que me pal-
Pita, que me pal-
Pita, que me pal-
Pita, que me palpita

Que me palpita, que me pal- (push)
Pita, que mе pal-
Pita, que me pal-
Pita, que me palpita

ਓ, ਮੁੰਡੇ ਕਵਾਰੇ ਨੀ, ਸਾਰੇ ਦੇ ਸਾਰੇ ਨੀ
ਪੱਟਤੇ, ਕੁੜੀਏ, ਕਰ ਇਸ਼ਾਰੇ ਨੀ
ਕੈਸੀ ਤੂੰ ਹੂਰ ਨੀ? ਕੀਤਾ ਫ਼ਤੂਰ ਨੀ
ਹਾਰੇ ਜੋ ਕਦੇ ਨਾ, ਤੇਰੇ ਤੋਂ ਹਾਰੇ ਨੀ

ਕਾਹਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ?
ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ
ਅੱਖ ਤੇਰੇ 'ਚ ਜੋ ਰੋਸ਼ਨੀ ਆਂ
ਚੰਨ ਦੇ ਅੱਗ ਜਿਓਂ ਫ਼ਿੱਕੇ ਆਂ ਤਾਰੇ ਨੀ

Quisiera que fueras lluvia pa' que me puedas mojar
Quisiera que fueras puerta pa' que me dejes entrar
Si tu cuerpo fuera un río y tu boca fuera el mar
Yo quisiera ser un barco pa' poderte navegar

Palpita que me pal-
Pita, que me pal-
Pita, que me pal-
Pita, que me palpita

Que me palpita, que me pal- (push)
Pita, que me pal-
Pita, que me pal-
Pita, que me palpita

ਓ, ਜੀਹਦੇ ਆਂ ਨੈਣਾਂ 'ਚ ਤੇਰੀ ਲੌਰ, ਸੋਹਣੀਏ
ਜਾਪੇ ਜਿਵੇਂ ਚੰਨ 'ਤੇ ਚਕੋਰ, ਸੋਹਣੀਏ
ਓ, ਦਿਲ ਤੇਰੇ ਪੈ ਜਾਊਂ rainfall, ਸੋਹਣੀਏ
ਲਾਕੇ ਦੇਖੀਂ ਗੱਭਰੂ ਨੂੰ call, ਸੋਹਣੀਏ

Palpita que me pal-
Pita, que me pal-
Pita, que me pal-
Pita, que me palpita

Que me palpita, que me pal- (push)
Pita, que me pal-
Pita, que me pal-
ਮੈਂ ਕਿਹਾ, "Pita, que me palpita"

ਕਾਹਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ?
ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ
ਓ, ਲਾਏ ਨੀ Camilo ਨੂੰ ਤੂੰ call, ਸੋਹਣੀਏ



Credits
Writer(s): Jonathan Leone, Camilo Echeverry, Diljit Dosanjh
Lyrics powered by www.musixmatch.com

Link