Link (Skit)

ਪੁੱਤ! ਬੀਬੀ ਆਪਣੀ ਨੂੰ ਕਹੀਂ
"ਚਾਹ ਦਾ ਪਤੀਲਾ ਧਰਦੇ"
ਬੰਦੇ ਆਉਣ ਡਹੇ ਆ!
ਬਾਪੂ, ਤੁਸੀਂ ਯਾਰੀ ਬੜੀ ਕਮਾਈ ਆ
ਘਰ ਭਰਿਆ ਹੀ ਰਹਿੰਦਾ
ਇਹ ਵਾਕਬੀ ਆ ਪੁੱਤ
ਯਾਰ ਤਾਂ ਅਸਲ 'ਚ ਦੋ-ਚਾਰ ਹੀ ਹੁੰਦੇ ਨੇ
ਜਿਹਨਾਂ ਨਾਲ਼ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕਦੀ ਆ
ਵਾਕਬੀ ਤੇ ਯਾਰੀ 'ਚ ਜ਼ਮੀਨ-ਅਸਮਾਨ ਦਾ ਅੰਤਰ ਆ



Credits
Writer(s): Wazir Patar
Lyrics powered by www.musixmatch.com

Link