Lifestyle

Cullinan ਕਾਲੀ ਅੱਗੇ ਪਿੱਛੇ Range'ਆਂ ਦੋ
ਪਾਉਂਦੇ ਐ ਖਿਲਾਰੇ ਲੱਗਾ ਡੱਬ ਨਾਲ ਜੋ
ਪਹਿਲਾ ਮਿਲ ਪਿੱਛੋਂ ਬਾਜੋਂ, ਜਿਹੜੇ ਲਾਉਂਦੇ ਨੇ Scheme'ਆਂ
Time ਕਾਲਿਆ ਨਾ ਅਸੀ ਏਸ ਬੰਦੇ ਤੋਂ ਖਲੋ
ਓ ਭੱਜਿਆਂ ਨੂੰ ਰਾਹ ਨਾ ਥਿਆਉਂਦੇ
ਗੱਲਾਂ ਵਾਲੇ ammo ਨਾ ਬਣਾਉਂਦੇ
ਸਿੱਰ ਕੱਢ ਟੌਰ ਨਾਲ ਜਿਓੰਦੇ
ਰੰਗ ਪੱਕਿਆਂ ਦੇ ਪੱਕੇ ਆ ਅਸੂਲ ਨੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ

LA 'ਚ Delilah ਹੁੰਦਾ table ਤੇ scene
Swedish ਆ ਕੁੜੀ ਕਹਿੰਦੀ ਨਾਮ ਹੈ Josephene
ਮੈਂ ਕਿਹਾ ਬਾਹਰ ਜਿਹੜੀ ਖੜੀ, ਮੇਰੀ Lambo ਆ green
ਮੇਰੇ ਆਸੇ-ਪਾਸੇ ਨਾਰਾਂ, ਮੈਨੂੰ ਆਈ ਜਾਵੇ ਨੀਂਦ
ਓ ਬੜਾ ਚਿਰ ਰਾਂਝਾ ਕੀਤਾ ਰਾਜ਼ੀ
Time ਆਇਆ ਜੱਟਾ ਝੱਟ ਮਾਰੀ ਬਾਜ਼ੀ
ਮੁੰਡਿਆਂ ਲਈ ਕਾਮਯਾਬੀ ਦੀ ਕਿਤਾਬ ਮੈਂ
ਸਿਰੇ ਵਾਲੇ ਖੁੰਢ ਕਹਿੰਦੇ ਮੈਨੂੰ ਪਾਜੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ

ਰੱਬ ਸਬ ਕੁਜ ਦਿੱਤਾ ਕਿਸੇ ਚੀਜ਼ ਦਾ ਨਾ ਦੁੱਖ
Canada ਤੋਂ ਦੇਖ ਪੂਰੀ Bombay ਤੱਕ ਠੁੱਕ
ਉੱਚੀ ਬੜੀ ਸੋਚ ਤੇ, ਉੱਚੀਆਂ ਨੇ ceiling'ਆਂ ਨੀ
ਕਮਰੇ ਆ ਖੁੱਲੇ ਜਿੰਨਾ ਵਿਚ ਲਾਏ ਰੁੱਖ
ਸਾਨੂ ਵੇਖ ਕਈਆਂ ਬਦਲੀ ਆ look
Note ਤੇਰਾ ਗਿਣਦੀ ਦਾ ਗਲਾ ਜਾਊਗਾ ਸੁੱਕ
ਬਿੱਲੋ ਤੇਰੀ ਸਹੇਲੀ, ਹੁਣ ਨੱਚਣਾ ਐ ਕੱਠੀਆਂ ਨੇ
ਜਿਹਰਾ ਰੱਖ ਥੋਡਾ ਫੇਰ ਆਉਣ ਲੱਗੀ hook ਨੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ

Glass'ਆ ਵਿਚ ਨੱਚਦੀ ਆ Azul ਨੀ
ਗੱਲ ਬਹੁਤੀ ਕਦੇ ਕੀਤੀ ਨਾ ਫਿਜ਼ੂਲ ਨੀ
ਤੀਜਾ ਇੱਕੋ ਬੱਸ ਜੇਬ ਭਾਰੀ ਰੱਖਣੀ
ਸਾਡੀ game ਸਾਡੇ ਆਪਣੇ ਆ rule ਨੀ



Credits
Writer(s): Shinda Kahlon
Lyrics powered by www.musixmatch.com

Link