Zulfaan

Mxrci

ਲੋਕੀਂ ਜੀਹਨੂੰ "ਤਿਲ" ਕਹਿੰਦੇ ਨੇ, ਥੋਡੀ ਉੱਤੇ ਦਾਗ਼, ਕੁੜੇ
ਇੱਕ ਤਾਂ ਮਹਿੰਗਾ ਮਖ਼ਮਲ ਐਥੇ, ਦੂਜੀ ਤੇਰੀ ਵਾਜ, ਕੁੜੇ
ਲੋਕੀਂ ਜੀਹਨੂੰ "ਤਿਲ" ਕਹਿੰਦੇ ਨੇ, ਥੋਡੀ ਉੱਤੇ ਦਾਗ਼, ਕੁੜੇ
ਇੱਕ ਤਾਂ ਮਹਿੰਗਾ ਮਖ਼ਮਲ ਐਥੇ, ਦੂਜੀ ਤੇਰੀ ਵਾਜ, ਕੁੜੇ

ਤੇਰੇ ਨਾਲ਼ ਮੁਲਾਇਮ, ਤੇ ਸੱਭ ਨਾ' ਕੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ

ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ

(ਗੋਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)

ਹੁਸਨ ਤੇਰੇ ਨੂੰ ਵੇਖ ਕੇ, ਅੜੀਏ
ਅੱਗ ਲੱਗ ਜਾਂਦੀ ਟੀਲਾਂ 'ਤੇ
(ਅੱਗ ਲੱਗ ਜਾਂਦੀ ਟੀਲਾਂ 'ਤੇ)

ਮੜਕ-ਮੜਕ ਕੇ ਜਦ ਤੁਰਦੀ ਐ
ਪੌਣੀ ਗਿੱਠ ਦੀਆਂ heel'an 'ਤੇ
(ਪੌਣੀ ਗਿੱਠ ਦੀਆਂ heel'an 'ਤੇ)

ਹੁਸਨ ਤੇਰੇ ਨੂੰ ਵੇਖ ਕੇ, ਅੜੀਏ
ਅੱਗ ਲੱਗ ਜਾਂਦੀ ਟੀਲਾਂ 'ਤੇ
ਮੜਕ-ਮੜਕ ਕੇ ਜਦ ਤੁਰਦੀ ਐ
ਪੌਣੀ ਗਿੱਠ ਦੀਆਂ heel'an 'ਤੇ

ਡਲ਼ੀਆਂ ਵਰਗਾ ਭੁਰ ਕੇ ਭੋਰਾ-ਭੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ

ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ

(ਗੋਰਾ ਹੋ ਗਿਆ ਨੀ)
(ਜ਼ੁਲਫ਼ਾਂ ਛਾਵੇਂ ਰਹਿ-ਰਹਿ)

ਸ਼ੌਂਕ ਨਾਲ਼ ਚੁੰਨੀ ਦੇ ਬਦਲੇ ਕਿਤੇ ਲਈ ਫ਼ੁੱਲਕਾਰੀ ਦਾ
(ਕਿਤੇ ਲਈ ਫ਼ੁੱਲਕਾਰੀ ਦਾ)
ਤੋੜ ਕੋਈ ਨਈਂ ਨੀਵੀਂ ਪਾ ਕੇ ਸਜਿਓ ਬੁੱਕਲ਼ ਮਾਰੀ ਦਾ
(ਸਜਿਓ ਬੁੱਕਲ ਮਾਰੀ ਦਾ)

ਸ਼ੌਂਕ ਨਾਲ਼ ਚੁੰਨੀ ਦੇ ਬਦਲੇ ਕਿਤੇ ਲਈ ਫ਼ੁੱਲਕਾਰੀ ਦਾ
ਤੋੜ ਕੋਈ ਨਈਂ ਨੀਵੀਂ ਪਾ ਕੇ ਸਜਿਓ ਬੁੱਕਲ਼ ਮਾਰੀ ਦਾ

ਦੁਨੀਆ ਕਹਿੰਦੀ, "Gifty ਆਕੜ ਖੋਰਾ ਹੋ ਗਿਆ ਨੀ"
ਜ਼ੁਲਫ਼ਾਂ ਛਾਵੇਂ ਰਹਿ-ਰਹਿ

ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ
ਜ਼ੁਲਫ਼ਾਂ ਛਾਵੇਂ ਰਹਿ-ਰਹਿ ਗਭਰੂ ਗੋਰਾ ਹੋ ਗਿਆ ਨੀ
ਜ਼ੁਲਫ਼ਾਂ ਛਾਵੇਂ ਰਹਿ-ਰਹਿ

(ਗੋਰਾ ਹੋ ਗਿਆ ਨੀ, ਜ਼ੁਲਫ਼ਾਂ ਛਾਵੇਂ ਰਹਿ-ਰਹਿ)
(ਗੌਰਾ ਹੋ ਗਿਆ ਨੀ, ਜ਼ੁਲਫ਼ਾਂ ਛਾਵੇਂ ਰਹਿ-ਰਹਿ)

Credits
Writer(s): Gifty
Lyrics powered by www.musixmatch.com

Link