Mistakes

ਮੈਂ ਆਪਣੀ ਗਲਤੀ ਕਰ ਫਿਰ ਯਾਦ ਪਛਤਾਇਆ
ਰੱਖੀ ਸੀ ਪਿਆਰ ਦੀ ਅਰਜ਼ੀ,ਤੂੰ ਮੈਨੂੰ ਠੁਕਰਾਇਆ
ਖੌਰੇ ਕਿੱਦਾ ਭੁੱਲ ਗਈ, ਜੋ ਕੀਤੀਆਂ ਸੀ ਮੁਲਾਕਾਤਾਂ
ਕੀ ਮਿਲਿਆ ਦਸ ਤੈਨੂੰ ਨਾਲ ਖੇਡ ਮੇਰੇ ਜਜ਼ਬਾਤਾਂ

ਤੂੰ ਜਾ, ਤੂੰ ਜਾ, ਕੁੜੀਏ ਨੀ
ਛੱਡ ਜਾ, ਚਲ ਜਾ, ਕੁੜੀਏ ਨੀ

ਹੋ ਯਾਦ ਕਰ ਹੱਦ ਬੈਠਦੇ ਸੀ ਕੱਲੇ
ਸਮਾਂ ਦਿੰਦੇ ਸੀ ਜੋ ਝੱਲੇ,
ਪਿਆਰ ਆਲੀ ਗੱਲਾਂ ਪੱਲੇ,ਹੋਰ ਕੁਝ ਨਹੀਂ ਸੀ ਕਰਦੇ
ਯਾਦ ਕਰ ਜਦੋਂ ਚੜਿਆ ਸਿਆਲ ਸੀ ਤੂੰ ਰਹਿੰਦੀ ਸੀ ਨਿਹਾਲ
ਮੈਂ ਕਰਾਂ mood off ਪਰ
ਓਹ ਵੀ ਤਾਂ ਪਿਆਰ ਸੀ
ਫਿਰ ਕਯੋਂ ਭੁੱਲ ਗਈ ਤੂੰ
ਕਿਤੇ ਡੁੱਲ ਗਈ ਤੂੰ
ਜਾਂ ਮਾੜਾ ਸੀ ਸਮੇਂ,
ਮੈਨੂੰ ਕਯੋਂ ਨੀ ਦੱਸ ਗਈ ਤੂੰ,
ਮੈਨੂੰ ਕਯੋਂ ਨੀ ਦੱਸ ਗਈ ਤੂੰ

ਤੂੰ ਜਾ, ਤੂੰ ਜਾ, ਕੁੜੀਏ ਨੀ
ਛੱਡ ਜਾ, ਚਲ ਜਾ, ਕੁੜੀਏ ਨੀ

ਤੂੰ ਜਾ, ਤੂੰ ਜਾ, ਕੁੜੀਏ ਨੀ
ਛੱਡ ਜਾ, ਚਲ ਜਾ, ਕੁੜੀਏ ਨੀ



Credits
Lyrics powered by www.musixmatch.com

Link