Kinna Sona (From "Marjaavaan")

आँखें कहती हैं, "बैठे तू मेरे रू-ब-रू"
तुझको देखूँ इबादत करता रहूँ

ओ, आँखें कहती हैं, "बैठे तू मेरे रू-ब-रू"
तुझको देखूँ इबादत करता रहूँ
तेरे सजदों में धड़के दिल ये मेरा
मेरी साँसों में चलता है बस एक तू

ਇਸ਼ਕ ਦਾ ਰੰਗ ਤੇਰੇ ਮੁੱਖੜੇ 'ਤੇ ਛਾਇਆ
ਜਦੋਂ ਦਾ ਮੈਂ ਤੱਕਿਆ ਏ, ਚੈਣ ਨਹੀਂ ਆਇਆ

ਕਿੰਨਾ ਸੋਹਣਾ...
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀਅ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਜਦੋਂ ਦਾ ਤੇਰੇ 'ਤੇ ਦਿਲ ਆਇਆ
ਹੋ, ਜਦੋਂ ਦਾ ਤੇਰੇ 'ਤੇ ਦਿਲ ਆਇਆ
ਜੀਅ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

मेरे होंठों की खामोशियों में
जो बातें हैं वो आँखों से बता दूँ

मेरे होंठों की खामोशियों में
जो बातें हैं वो आँखों से बता दूँ
मेरे दिल की हैं यही ख़ाहिशें
तेरी धड़कन में हर लमहा मैं बिता दूँ

तेरे चेहरे से आगे जा नहीं पाया
ਜਦੋਂ ਦਾ ਮੈਂ ਤੱਕਿਆ ਏ, ਚੈਨ ਨਹੀਂ ਆਇਆ

ਕਿੰਨਾ ਸੋਹਣਾ...
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀਅ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਸੋਹਣੀ ਤੇਰੀ ਅੱਖੀਆਂ ਤੇ ਸੋਹਣੇ ਤੇਰੇ ਖ਼ਾਬ ਵੇ
ਤੇਰੀਆਂ ਤਰੀਫ਼ਾਂ 'ਤੇ ਲਿਖਦਾ ਕਿਤਾਬ ਵੇ
ਲਫ਼ਜ਼ਾਂ 'ਤੇ ਪਿਆਰ ਵਾਲਾ ਰੰਗ ਚੜ੍ਹਵਾਇਆ
ਲਫ਼ਜ਼ਾਂ 'ਤੇ ਪਿਆਰ ਵਾਲਾ ਰੰਗ ਚੜ੍ਹਵਾਇਆ

ਕਿੰਨਾ ਸੋਹਣਾ...
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ
ਜੀਅ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ

ਜਦੋਂ ਦਾ ਤੇਰੇ 'ਤੇ ਦਿਲ ਆਇਆ
ਹੋ, ਜਦੋਂ ਦਾ ਤੇਰੇ 'ਤੇ ਦਿਲ ਆਇਆ
ਜੀਅ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਨਾਇਆ



Credits
Writer(s): Bally Sagoo, Nusrat Fateh Ali Khan
Lyrics powered by www.musixmatch.com

Link