Watches

Yeah!

ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ (watches)
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
(bitches)
ਹੋ ਜੱਟਾਂ ਦੇ ਪੁੱਤਾਂ ਨੂੰ
ਘੜੀਆਂ ਲੱਭਣ
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
(ਪਰੀਆਂ ਲੱਭਣ)

ਦੇਖ ਲੈ ਟੋਰ ਤੇ glow ਕਿੰਨਾ ਗੋਰੀਏ
ਗੱਭਰੂ ਦੀ ਗੱਲ 'ਚ throw ਕਿੰਨਾਂ ਗੋਰੀਏ
ਸੁੱਤੇ ਪਏ ਖਾਤੇ 'ਚ ਕੈਸ਼ ਆਈ ਜਾਂਦਾ ਐ
ਪੈਸਿਆਂ ਨਾਲ ਮਿੱਤਰਾਂ ਦਾ ਮੋਹ ਕਿੰਨਾ ਗੋਰੀਏ

Window ਆ ਖੁੱਲ੍ਹੀ ਤੇ finger ਆ ਬਾਹਰ
ਹੁੰਦੀ ਆ ਜੀ ਜੀ ਤੇ ਜੈ ਜੈ ਕਾਰ
ਬੈਠੇ ਆ ਯਾਰ ਨੀ ਹੋਏ ਤਿਆਰ
ਨਾਲ ਵੀ ਬੈਠੇ ਆ ਯਾਰਾਂ ਦੇ ਯਾਰ
ਯਾਰਾਂ ਦੀ ਗੱਡੀ ਦੇ ਉਨੇ ਦੇ ਟਾਇਰ ਨੀਂ
ਜਿੰਨੇ ਦੀ ਤੇਰੀ ਆ ਨੀਵੀਂ ਜੀ ਕਾਰ
(ਨੀਵੀਂ ਜੀ ਕਾਰ, ਨੀਵੀਂ ਜੀ ਕਾਰ)
ਖ਼ਰੇ ਆ ਮੁੰਡੇ ਨੀਂ
ਖ਼ਰੀਆਂ ਲੱਭਣ

ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ (wa-watches)
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
(Gur)
ਜੱਟਾਂ ਦੇ ਪੁੱਤਾਂ ਨੂੰ
ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਪਰੀਆਂ ਲੱਭਣ

ਹੋ ਜਿੱਧਰ ਨੂੰ ਜਾਂਦੇ ਆ coupe ਤੇ ਜਾਂਦੇ ਆ
ਰਾਜੇ ਨੀ ਰਾਂਝੇ
ਤੜਕੇ ਦੀ ਚਾਹ ਨਾਲ
ਚਾਅ ਨਾਲ ਖਾਂਦੇ ਆ
ਚਾਅ ਨਾਲ ਖਾਂਦੇ ਆ (ਖਾਂਦੇ ਆ)
Fing
ਜ਼ਹਿਰੀ ਜੇ ਮੁੰਡੇ ਆ
ਟੋਲੇ 'ਚ ਹੁੰਦੇ ਆ
ਕੱਦਾਂ ਦੇ ਉੱਚੇ ਆ
ਸੋਚਾਂ ਦੇ ਡੂੰਗੇ ਆ
ਮਨ ਦੇ ਆਂ ਮੌਜੀ ਨੀਂ
ਵੱਜਦੇ ਆ OG ਨੀਂ
ਪੱਟਾਂ ਤੇ ਥਾਪੀ
ਤੇ ਪੈਂਦੀ ਆ ਕੌਡੀ ਨੀਂ

ਨੀ ਹੱਡਾਂ-blood'ਆਂ ਚੋਂ
ਅੜੀਆਂ ਲੱਭਣ

ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ (wa-watches)
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਪਰੀਆਂ ਲੱਭਣ
ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ
ਘੜੀਆਂ ਲੱਭਣ
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਪਰੀਆਂ ਲੱਭਣ

ਹਾਂ ਇਲਾਕੇ ਦੇ ਅੰਦਰ
ਨੀਂ ਵੱਜਦੇ hunter
Body ਤੇ ਪਾਇਆ Gucci ਦਾ jumper
ਲੋਕਾਂ ਦੀ ਕੀਤੀ ਆ ਬੰਦ ਟਿਕਾ ਕੇ
ਨੀਂ ਜੀ ਗੱਲ ਤੇ
ਖੋਲ੍ਹਤੀ ਛੱਤ
ਵਾਲਾਂ ਤੇ mousse ਆ
ਕੱਪਾਂ 'ਚ Goose ਆ
ਲੰਮੇ ਆ ਰੂਟ ਤੇ
ਲੱਗੇ crusize ਆ
ਡੱਬੀ 'ਚ ਸੱਪ ਆ
ਮੁੱਠੀ ਚ luck ਆ
ਪੈਰਾਂ ਦੇ ਥੱਲੇ ਨੀਂ
ਖੱਚ clutch aa

Kaptaan ਨੂੰ ਅੱਜ ਕੱਲ
ਬੜੀਆਂ ਲੱਭਣ

ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ (wa-watches)
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
ਪਰੀਆਂ ਲੱਭਣ
ਹੋ ਜੱਟਾਂ ਦੇ ਗੁੱਟਾਂ ਨੂੰ
ਘੜੀਆਂ ਲੱਭਣ
ਘੜੀਆਂ ਲੱਭਣ
ਹੋ ਜੱਟਾਂ ਦੇ ਪੁੱਤਾਂ ਨੂੰ
ਪਰੀਆਂ ਲੱਭਣ
(ਪਰੀਆਂ ਲੱਭਣ)

(ਜੱਟਾਂ ਦੇ ਪੁੱਤਾਂ ਨੂੰ)
(ਪਰੀਆਂ ਲੱਭਣ)
Gur Sidhu Music
(ਜੱਟਾਂ ਦੇ ਪੁੱਤਾਂ ਨੂੰ)
(ਪਰੀਆਂ ਲੱਭਣ)



Credits
Lyrics powered by www.musixmatch.com

Link