Teri Yaad

ਵਿਨੈ ਸਿੰਘ ਡੀ ਸੀ
ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ ਵਿੱਚ ਰੋਯਾ
ਹੋਰ ਕਾਦੇ ਨਿ ਰੋਯਾ
ਹਾਂ ਦਿਨ ਰਾਤ ਤੇਰਾ ਹੀ ਖਆਲ ਆਵੇ ਮੈਨੂੰ
ਇੱਕੋ ਗੱਲ ਹੀ ਸਤਾਵੇ ਮੇਨੂੰ
ਬਸ ਮੇਂ ਤੈਨੂੰ ਮਿਲਣਾਂ ਹਿ ਚਾਵਾਂ ਮੈਂ
ਬਸ ਗੱਲਾਂ ਤੇਰੇ ਨਾਲ ਕਰਨਾ ਚਾਵਾਂ
ਰੱਬ ਮੇਰੀ ਅਵਜ ਖੋ ਲਵੇ
ਜੇ ਮੇਂ ਤੇਰੇ ਸਿਵਾ ਕਿਸੇ ਹੋਰ ਨੂੰ ਮੂੰ ਲਾਵਾਂ
ਮੇਰੀ ਜਿੰਦ ਜਾਨ ਤੂੰ
ਮੇਰੀ ਜੀਨ ਦਾ ਸਹਾਰਾ ਤੂੰ
ਮੇਰੀ ਅੱਖ ਦਾ ਤਾਰਾ ਤੂੰ
ਮੇ ਤੇਰੇ ਬਿਨਾਂ ਜਿਂਦਗੀ ਗੁਜ਼ਾਰਾ ਕਿਉਂ
ਕਿਉਂ ਕਿਉਂ ਨਹੀਂ ਆਦੀੰ ਮੇਰੇ ਕੋਲ
ਪਲ ਪਲ ਰੂਲਾਦੇੰ ਤੇਰੇ ਬੋਲ
ਤੂੰ ਦੂਨਿਅ ਵਿੱਚ ਅਨਮੋਲ
ਤੂੰ ਹੀ ਮੇਰੇ life ਦਾ ਗੋਲ
ਕੋਈ ਨਹੀਂ ਪਾ ਸਕਦਾ ਤੇਰੇ ਮੇਰੇ ਪਿਆਰ ਦਾ ਮੋਲ
ਇਕ ਵਾਰੀ ਤੂ ਆ ਮੇਰੇ ਕੋਲ
ਬਸ ਆਈ ਜਾਵੇ ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ
कियो गई छोड़ के मुझे मुझे ले जाती साथ
केसे जिऊँ अब तेरे बिन
गुजरें मेरी रातें तारे गिन गिन
रो रो के किया हो गया मेरा हाल
तेरे बिना कोई नहीं पूछनेवाला मेरा हाल
हाँ आँखों से आंसु रोक नहीं पा रहा
बिन तेरे जिंदगी गुजार नहीं पा रहा
तेरे बिना टूटा सा जा रहा
जा रहा मैं सोने सुकून से
तू नहीं आएगी पर तेरी याद आएगी
पल पल सताएगी
हाँ (ਤੇਰੀ ਯਾਦ)
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ, ਤੇਰੀ ਯਾਦ
ਤੇਰੀ ਯਾਦ



Credits
Lyrics powered by www.musixmatch.com

Link