Questions

(ਰਾਤੀ ਦੋ ਵਜੇ ਕੱਢੇ ਸੀ ਪਲਾਜ਼ੇ ਵਿਚੋਂ ਨਿਕਲੀ)
(ਸੜਕ ਨਾ tyre ਤੇਰੇ)

ਓਹ ਰਾਤੀ ਦੋ ਵਜੇ ਕੱਢੇ ਸੀ ਪਲਾਜ਼ੇ ਵਿਚੋਂ ਨਿਕਲੀ
ਸੜਕ ਨਾ tyre ਤੇਰੇ ਪਾਉਂਦੇ ਸੀਗੇ ਕਿੱਕਲੀ
ਅਸੀ ਇੰਨੀ ਕਾਹਤੋਂ ਕਾਲੀ ਮੈਨੂੰ ਦੇਖ ਕੇ ਪਜਾਲੀ
ਦੱਸ ਇੰਨੀ ਕਾਹਤੋਂ ਕਾਲੀ ਮੈਨੂੰ ਦੇਖ ਕੇ ਪਜਾਲੀ

ਕੀਦੀ ਅੱਖਾਂ ਵਿੱਚ ਪਾਈ ਸੀ ਤੂੰ ਅੱਖ ਵੇ
ਅੱਖਾਂ ਵਿੱਚ ਪਾਈ ਸੀ ਤੂੰ ਅੱਖ ਵੇ
ਲਾਰੇ ਲਾਕੇ ਤੂੰ ਲਾਰੇ ਲਾਕੇ
ਲਾਰੇ ਲਾਕੇ ਸਾਰ ਦਿਨਾ ਆ

ਮੈਨੂੰ ਤੇਰੇ ਉੱਤੇ ਰਹਿੰਦਾ ਜੱਟਾ
ਮੈਨੂੰ ਤੇਰੇ ਉੱਤੇ ਰਹਿੰਦਾ ਜੱਟਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ
ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ

(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਤੂੰ ਲਾਰੇ ਲਾਕੇ ਸਾਰ ਦਿੰਨਾ ਆ)
(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਤੂੰ ਲਾਰੇ ਲਾਕੇ ਸਾਰ ਦਿੰਨਾ ਆ)

ਹਜੇ ਪਰਸੋ ਦੀ ਗੱਲ ਜਦੋਂ ਬੈਠੀ ਤੇਰੇ ਨਾਲ ਸੀ
Seat ਉੱਤੋਂ ਲੱਭਿਆ blonde ਜੇਹਾ ਵਾਲ ਸੀ
ਦੇਖ ਕੇ ਤੇ ਹੋਲ ਪੈਣ ਲੱਗੇ ਸੀਗੇ ਕਾਲਜੇ ਵੇ
ਮਿੱਠੀਆ ਤੂੰ ਮਾਰ ਕੇ ਤੇ ਗੱਲ ਦਿੱਤੀ ਟਾਲ ਸੀ

ਤੇਰੇ ਯਾਰਾਂ ਬੇਲੀਆਂ ਨੂੰ ਮੇਰਾ ਨਾਮ ਵੀ ਨਾ ਪਤਾ
ਤੇਰਾ ਹਰ ਥਾਵੇਂ ਪੂਰਦੀ ਮੈਂ ਪੱਖ ਵੇ
ਹਰ ਥਾਵੇਂ ਪੂਰਦੀ ਮੈਂ ਪੱਖ ਵੇ
ਤੂੰ ਲਾਰੇ ਲਾਕੇ ਤੂੰ ਲਾਰੇ ਲਾਕੇ

ਤੂੰ ਲਾਰੇ ਲਾਕੇ ਸਾਰ ਦਿੰਨਾ ਆ
ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ
ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ

(ਤੂੰ ਲਾਰੇ ਲਾਕੇ ਸਾਰ ਦਿੰਨਾ ਆ)
(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਤੂੰ ਲਾਰੇ ਲਾਕੇ ਸਾਰ ਦਿੰਨਾ ਆ)
(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਲਾਰੇ ਲਾਕੇ ਸਾਰ ਦਿੰਨਾ ਆ)

(ਸੁਣਿਆ ਮੈਂ)
ਸੁਣਿਆ ਮੈਂ ਤੇਰੇ ਉੱਤੇ ਮਰਨ ਬਥੇਰੀਆਂ
ਹਰ ਇੱਕ ਕਹਿੰਦੀ 'ਜੱਟਾ ਤੇਰੀ ਆ ਮੈਂ ਤੇਰੀ ਆ'
BK Dhaliwal ਨਾਮ ਦਿਲ ਤੇ ਲਿਖਾਲੀਆ
ਮੈਂ ਤੇਰੇ ਨਾਂ ਬਤਾਉਣੀ ਜਿੰਦਰੀ ਜੀ ਇੱਕੋ ਮੇਰੀ ਆ

ਮੈਨੂੰ ਇਸੇ ਗੱਲ ਓਹ ਰਹਿੰਦਾ ਜੱਟਾ ਡਰ ਵੇ
ਪੱਲੇ ਫ਼ਿਕਰਾਂ ਨੇ ਛੱਡਿਆ ਨਾ ਖੱਖ ਵੇ
ਵੇ ਤੂੰ ਮੇਰੇ ਪੱਲੇ ਛੱਡਿਆ ਨਾ ਖੱਖ ਵੇ
ਓਹ ਲਾਰੇ ਲਾਕੇ ਤੂੰ ਲਾਰੇ ਲਾਕੇ
ਲਾਰੇ ਲਾਕੇ ਸਾਰ ਦਿੰਨਾ ਆ

ਮੈਨੂੰ ਤੇਰੇ ਉੱਤੇ ਰਹਿੰਦਾ ਜੱਟਾ
ਮੈਨੂੰ ਤੇਰੇ ਉੱਤੇ ਰਹਿੰਦਾ ਜੱਟਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ
ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ
ਤੂੰ ਲਾਰੇ ਲਾਕੇ ਸਾਰ ਦਿੰਨਾ ਆ

(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਤੂੰ ਲਾਰੇ ਲਾਕੇ ਸਾਰ ਦਿੰਨਾ ਆ)
(ਮੈਨੂੰ ਤੇਰੇ ਉੱਤੇ ਰਹਿੰਦਾ ਚੰਨਾ ਸ਼ੱਕ ਵੇ)
(ਤੂੰ ਲਾਰੇ ਲਾਕੇ ਸਾਰ ਦਿੰਨਾ ਆ)
(ਲਾਰੇ ਲਾਕੇ ਸਾਰ ਦਿੰਨਾ ਆ)



Credits
Writer(s): Bikramjit Dhaliwal
Lyrics powered by www.musixmatch.com

Link