Dhuan

ਮੰਨਿਆ ਧੂਐਂ ਦਾ

ਸਾਡੇ ਕੋਲ ਕੋਈ ਹੱਲ ਨਹੀਂ
ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ
ਚੰਗੀ ਗੱਲ ਨਹੀਂ ਹਰ
ਇੱਕ ਮੋੜ ਤੇ ਠੇਕਾ
ਲਾਲ ਪਰੀ ਵਿੱਚ ਨੱਚਦੀ ਏ
ਜਦ ਗਾਇਕ ਗਾਉਂਦਾ
ਗੀਤ ਦੱਸੋ ਫਿਰ ਕਿਉ
ਸੱਪ ਲੜਦਾ ਏ
ਰਾਉਣ ਫੂਕਿਆ ਸੁਣਿਆ
ਹਵਾ ਪਵਿੱਤਰ ਹੁੰਦੀ ਏ
ਜਦ ਜੱਟ ਵੱਢ ਨੂੰ
ਅੱਗ ਲਾਉਂਦਾ ਤਾਂ ਕਹਿੰਦੇ
ਧੂਆਂ ਚੜ੍ਹਦਾ ਏ



Credits
Writer(s): Babbu Maan Babbu Maan
Lyrics powered by www.musixmatch.com

Link