Hass Hass

Oh, I'm gon' take your breath away
But don't stop runnin' to me

Feel me, I'm the breeze, baby
I'm the ocean, sky in heels, baby, baby
I'm the forest and the trees, baby
You're the Royce and I'm the wheels, baby, baby

ਤੇਰਾ ਵੀ ਆ ਦਿਲ ਸੱਭ ਜਾਣਦਾ
ਤੂੰ ਜੋ ਮਿਲ਼ੀ, ਜਾਪੇ ਕੋਈ ਹਾਣ ਦਾ
ਲਾਲ ਹੋਇਆ ਰੰਗ ਅਸਮਾਨ ਦਾ
ਰੂਪ ਜਿਵੇਂ ਨਿਖਰੀ ਰਕਾਨ ਦਾ

ਜਿੱਥੇ-ਜਿੱਥੇ ਜਾਵੇ ਪੈਰ ਰੱਖਦੀ
ਸੋਹਣੀਏ, ਬਰਫ਼ ਵਾਂਗੂ ਠਾਰੇ ਗੱਭਰੂ

ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

Oh, I'm gon' take your breath away
But don't stop runnin' to me
'Cause I will hold you, baby
If you're my ocean, I'm your wave

Beach ਉੱਤੇ ਹੱਥਾਂ ਵਿੱਚ wine ਨੀ
ਹੋਵੇ ਦੋਵੇਂ, ਪਾਸੇ ਇੱਕੋ rhyme ਨੀ
ਓ, ਰੂਪ ਤੇਰਾ ਧੁੱਪ 'ਚ ਨਾ ਖੁਰ ਜਾਏ
ਦੰਦ ਆਂ ਪਤਾਸੇ ਕਰੇਂ shine ਨੀ

ਬਾਜਵੇ ਦੀ ਹੋਜਾ, ਡੁੱਬ ਜਾਣੀਏ
ਅੱਥਰੇ ਦੋਸਾਂਝਾਂ ਆਲ਼ੇ ਸਾਰੇ ਗੱਭਰੂ

ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

Oh, I'm gon' take your breath away
But don't stop runnin' to me
'Cause I will hold you, baby
If you're my ocean, I'm your wave

ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਹੁਨੀ ਐ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ

ਦਿਲ ਤੈਨੂੰ ਦੇ ਦਿੱਤਾ ਮੈਂ ਤਾਂ, ਸੋਹਣਿਆ
ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ
ਮਰਨਾ ਮੈਂ ਤੇਰੀਆਂ ਬਾਂਹਾਂ 'ਚ, ਚੰਨ ਵੇ
ਸੌਂਹ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ



Credits
Writer(s): Sia Kate Furler, Greg Kurstin, Diljit Dosanjh, Inder Bajwa
Lyrics powered by www.musixmatch.com

Link