Koka

ਸ਼ਾਹੂਕਾਰਾਂ ਦਾ ਆ ਮੁੰਡਾ
ਪੱਕਾ ਹਿਸਾਬ ਦੀ ਕਿਤਾਬ ਦਾ
ਹਾਏ, ਕਰ ਜਾਏ ਨਾ ਗੁੱਸਾ
ਕਿਤੇ ਮੇਰੇ ਓਹ ਜਵਾਬ ਦਾ

ਨੀ ਜੇਬਾਂ ਵਿੱਚ ਰੌਂਦ ਰੱਖਦੈ, ਰੌਂਦ ਰੱਖਦੈ
ਜੱਟ ਫ਼ਿਕਰਾਂ 'ਚ ਰੱਖਦੈ ਰਕਾਨ

ਕੋਕਾ ਦੇਕੇ ਦਿਲ ਮੰਗਦੈ, ਦਿਲ ਮੰਗਦੈ
ਮਰਜਾਣਾ ਬਾਹਲ਼ਾ ਈ ਸ਼ੈਤਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਟੰਗੇ ਸੂਲ਼ੀ ਉੱਤੇ ਅੱਲ੍ਹੜਾਂ ਦੀ ਜਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਸੂਲ਼ੀ ਉੱਤੇ ਟੰਗੇ ਮੇਰੀ ਜਾਨ

ਕਿੱਥੇ ਦੱਸ ਜਾਊਂ ਉਹਦਾ ਦਿਲ ਤੋੜ ਕੇ
ਕੰਬਦੇ ਆਂ ਸ਼ਹਿਰ ਜੀਹਦੀ rough tone 'ਤੇ
ਸ਼ੁਕਰ ਮੰਨਾਂ ਕਿ ਮੇਰਾ ਦਿਲ ਮੰਗਿਐ
ਮੰਗਦੇ ਆਂ ਵੈਰੀ ਜੀਹਤੋਂ ਮਾਫ਼ੀ phone 'ਤੇ

ਓ, ਚੰਨ ਤੇਰਾ ਹੱਥ ਵਿੱਚ gun ਰੱਖਦੈ
ਟੌਰ-ਟੱਪਾ, ਰੌਲ਼ਾ-ਰੱਪਾ done ਰੱਖਦੈ
ਲੋਕੀਂ ਉਹਨੂੰ ਕਹਿੰਦੇ ਆਂ ਤਸੱਲੀ, ਜੱਟੀਏ
ਕਰਾਕੇ ਜਿਹੜੀ ਔਲ਼ਖਾਂ ਦਾ son ਰੱਖਦੈ

ਮੋਗੇ ਆਲਾ ਲੈਕੇ ਈ ਜਾਊ
ਕਰੀ ਬੈਠਾ ਐ Preeta ਨੀ ਜਬਾਨ

ਕੋਕਾ ਦੇਕੇ ਦਿਲ ਮੰਗਦੈ, ਦਿਲ ਮੰਗਦੈ
ਮਰਜਾਣਾ ਬਾਹਲ਼ਾ ਈ ਸ਼ੈਤਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਟੰਗੇ ਸੂਲ਼ੀ ਉੱਤੇ ਅੱਲ੍ਹੜਾਂ ਦੀ ਜਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਸੂਲ਼ੀ ਉੱਤੇ ਟੰਗੇ ਮੇਰੀ ਜਾਨ

ਰਾਜੀਨਾਵੇਂ ਹੁੰਦੇ ਆਂ ਨੀ ਉਹਦੀ ਇੱਕ bill 'ਤੇ
ਮਰਜਾਣਾ ਜਿਹੜਾ ਮੈਨੂੰ ਲਾਈ ਬੈਠਾ ਦਿਲ 'ਤੇ
ਓ, ਵੈਰੀਆਂ ਦੇ ਕੋਲ਼ੋਂ ਐਨੀ ਛੇਤੀ ਨਹੀਓਂ ਮਰਦਾ
ਮਰਦਾ ਐ ਜਿਹੜਾ ਤੇਰੇ ਠੋਡੀ ਵਾਲ਼ੇ ਤਿਲ 'ਤੇ

Phone ਉਹਦਾ ਲੱਗਾ ਹੁੰਦਾ tap ਦੇ ਉੱਤੇ
ਕਿਵੇਂ ਗੱਲ ਕਰਾਂ ਦੱਸ chat ਦੇ ਉੱਤੇ?
Bulletproof ਗੱਡੀਆਂ 'ਚ ਲੈਕੇ ਜਾਂਦੈ
ਨੀ ਤੈਨੂੰ ਗੋਲ਼ੀ ਵਰਗੀ ਨੂੰ date ਦੇ ਉੱਤੇ

"ਮੇਰੇ 'ਚ ਐਸਾ ਕੀ ਵੇਖਿਆ?"
ਸੱਚੀ ਸੋਚ-ਸੋਚ ਹੁੰਨੀ ਆਂ ਹੈਰਾਨ

ਨੀ ਕੋਕਾ ਦੇਕੇ ਦਿਲ ਮੰਗਦੈ, ਦਿਲ ਮੰਗਦੈ
ਮਰਜਾਣਾ ਬਾਹਲ਼ਾ ਈ ਸ਼ੈਤਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਸੂਲ਼ੀ ਉੱਤੇ ਟੰਗੇ ਮੇਰੀ ਜਾਨ

ਗੱਲਾਂ ਹੋਰ ਕੀ ਦੱਸਾਂ ਮੈਂ ਤੈਨੂੰ? ਉਹਦੇ 'ਚ ਤਾਂ ਸਾਰੀਆਂ
ਵੈਰਾਂ 'ਚ ਵੀ ਪੱਕਾ ਐ
ਤੇ ਪੱਕੀਆਂ ਨੇ ਯਾਰੀਆਂ, ਪੱਕੀਆਂ ਨੇ ਯਾਰੀਆਂ

ਸਾਥੋਂ ਰਹਿ ਅਤੇ ਸ਼ਹਿ ਆ ਮੁੰਡੀਰ੍ਹ ਮੰਗਦੀ
ਨੀ ਅੱਖ ਤੜਕੇ ਹੀ ਬੀਕਾਨੇਰੀ ਖੀਰ ਮੰਗਦੀ
ਯਾਰੀ ਮੰਗਦੀ ਐ time ਸ਼ਾਮੀ ਸੱਤ ਵਜੇ ਦਾ
ਗੋਲ਼ੀ ਵੈਰੀਆਂ ਦੀ ਜੱਟ ਦਾ ਸ਼ਰੀਰ ਮੰਗਦੀ
ਸ਼ਰੀਰ ਮੰਗਦੀ

ਤੇਰੇ ਹੱਕ ਵਿੱਚ ਯਾਰ ਬੋਲਦੇ, ਯਾਰ ਬੋਲਦੇ
ਰਗਾਂ ਵਿੱਚ ਬੋਲਦੈ ਸਮਾਨ

ਨੀ ਕੋਕਾ ਦੇਕੇ ਦਿਲ ਮੰਗਦੈ, ਦਿਲ ਮੰਗਦੈ
ਮਰਜਾਣਾ ਬਾਹਲ਼ਾ ਈ ਸ਼ੈਤਾਨ
ਨੀ ਮੋਢੇ 'ਤੇ ਬੰਦੂਕ ਟੰਗਦੈ, ਬੰਦੂਕ ਟੰਗਦੈ
ਸੂਲ਼ੀ ਉੱਤੇ ਟੰਗੇ ਮੇਰੀ ਜਾਨ



Credits
Writer(s): Preeta Preeta, Parminder Singh Toor Toor
Lyrics powered by www.musixmatch.com

Link