Raula

Desi Crew, Desi Crew!
Desi Crew, Desi Crew!

ਓ, ਇੱਕੋ ਲੱਖ 'ਤੇ ਉਬਾਲ਼ਾ ਜਦੋਂ ਖੂਨ ਮਾਰਦੈ
ਫਿਰਨ ਮੰਢੀਰ ਦੀ ਆ ਮੱਤ ਲੱਗਦੀ
ਹੋ, ਨਵੇਂ-ਨਵੇਂ ਪੱਟਣ ਜੇ ਡੱਟ ਲੱਗਦੇ
ਓਦੋਂ ਕਿੱਥੇ ਘਰੇ ਹੁੰਦੀ ਲੱਤ ਲੱਗਦੀ

ਹੋ, ਐਵੇਂ ਧੱਕੇ ਨਾ' ਰੁਪਇਆ ਆ ਫੜਾਉਂਦੀ ਦੁਨੀਆ
ਸ਼ਕ਼ ਪਿੰਡ 'ਚ ਨੀ ਹੋਣ ਦਿੰਦੇ ਕਿਹੋ ਜਿਹੇ ਵੀ ਆਂ

ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ

ਓ, ਰਹਿੰਦੇ ਪੂਰਦੇ ਵਗਾਰਾਂ ਨਾਲ਼ ਵੈਰ, ਜੱਟੀਏ
ਹੁੰਦੇ ਰਹਿੰਦੇ ਪਰਚੇ 'ਤੇ fire, ਜੱਟੀਏ
ਹੋ, 24-ਆਂ 'ਚ 18 ਘੰਟੇ ਗੱਡੀਆਂ 'ਚ ਰਹਿੰਦੇ
ਲੋਕ ਤੇਲ ਫ਼ੂਕਦੇ 'ਤੇ ਜੱਟ tyre, ਜੱਟੀਏ

ਹੋ, ਝੂਮਰ ਆ ਤੋਰ ਪਾਉਂਦੀ, ਲੱਗੀ ਰਹਿੰਦੀ ਲਹਿਰ
ਇੱਕ ਹੁੰਦੀ ਸੋਹਣੀ ਅਸੀਂ ਨਾਰ ਪੱਟੀ ਕਹਿਰ
ਹੋ, minute-ਆਂ ਵਿੱਚ collar-ਆਂ ਤੋਂ ਫ਼ੜ ਲੈਂਦੇ ਵੈਰੀ
ਦਿੰਦੇ ਸ਼ੈਅ ਪੂਰੀ, ਯਾਰ ਭਾਵੇਂ ਕਿਹੋ ਜੇ ਵੀ ਆਂ

ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ

ਓ, ਅਸੀਂ ਸੋਹਣੀਏ ਸ਼ਲਾਰੂ ਨੀ ਜੋ ਤੋਰ ਦੇਖਾਂਗੇ
ਹੋਇਆ ਦੇਖਣਾ ਜੇ ਡੌਲਿਆਂ ਦਾ ਜ਼ੋਰ ਦੇਖਾਂਗੇ
ਓ, ਇੱਕ ਅੱਖ ਨਾਲ਼ ਨੀ ਨਿਸ਼ਾਨਾ ਸਿਨਕੇ
ਫਿਰ 30 ਆ ਕੇ 32 ਆ ਨੀ ਬੋਰ ਦੇਖਾਂਗੇ

ਹੋ, ਬੈਰੀ silent ਲਾਏ, phone ring ਤੇ ਰੱਖਾਂ
ਹੂਰ ਸ਼ਹਿਰ ਦੀ 'ਤੇ ਯਾਰ ਸਾਰੇ ਪਿੰਡ ਦੇ ਰੱਖਾਂ
ਓ, ਕਿਸੇ ਕੋਲ਼ੋਂ certificate ਲੈਣਾ ਨੀ
ਚੰਗੇ-ਮਾੜੇ ਯਾਰ ਭਾਵੇਂ ਕਿਹੋ-ਜਿਹੇ ਵੀ ਆ

ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ

ਓ, ਬਾਪੂ ਕਹਿੰਦਾ ਜਿੰਨੇ ਬੁੱਲ੍ਹੇ ਲੁੱਟੇ ਜਾਂਦੇ ਲੁੱਟ
ਜੱਦੀ ਸਰਦਾਰਾਂ ਦਾ ਆ, ਬਿੱਲੋ, ਕੱਲਾ ਕਹਿਰਾ ਪੁੱਤ
ਓ, IG ਤੋਂ Deputy ਤਈਂ ਸਾਰੀਆਂ ਨਾ' ਯਾਰੀ ਆ
ਹਿੱਕਾਂ ਵਿੱਚ ਸਿੱਧੇ ਬੱਜੇ, ਪੁੱਠੀ ਕ਼ੈਂਚੀ ਮਾਰੀ ਨਾ

ਓ, judge ਤੋਰ ਤੋਂ ਨੀ ਹੁੰਦਾ, ਬਿੱਲੋ, ਵੈਲੀ ਆ ਕੇ ਸਾਊ
ਘਰੋਂ ਨਿਕਲ਼ੇ ਜੇ ਗੱਡੀ ਸਿੱਧੀ ਰੌਲ਼ਿਆਂ 'ਤੇ ਜਾਊ
ਓ, ਪੈਜੇ 15'ਕ ਮਿੰਟਾਂ 'ਚ ਜਿੰਨਾ ਤੇ ਪਰਚਾ
ਪਏ ਗੀਤ Balkar ਕੋਲ਼ ਇਹੋ ਜਿਹੇ ਵੀ ਆ

ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ 100 ਵਿੱਚੋਂ 60 ਵੈਰੀ ਇਹੋ ਜਿਹੇ ਵੀ ਆਂ (ਆ)



Credits
Writer(s): Satpal Singh, Balkar
Lyrics powered by www.musixmatch.com

Link